BBC Investigation: ਕੀ ਐਮੇਜ਼ੌਨ ਜੰਗਲਾਂ ਦੇ ਪਲਾਟ ਫੇਸਬੁੱਕ ’ਤੇ ਵਿਕ ਰਹੇ ਹਨ

BBC Investigation: ਕੀ ਐਮੇਜ਼ੌਨ ਜੰਗਲਾਂ ਦੇ ਪਲਾਟ ਫੇਸਬੁੱਕ ’ਤੇ ਵਿਕ ਰਹੇ ਹਨ

ਐਮੇਜ਼ੌਨ ਵਰਖਾ ਵਣਾਂ ਦੇ ਵੱਡੇ ਹਿੱਸੇ ਗ਼ੈਰ-ਕਾਨੂੰਨੀ ਤੌਰ ’ਤੇ ਫੇਸਬੁੱਕ ’ਤੇ ਵੇਚੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ।

ਅਸੀਂ ਇਹ ਜਾਂਚ ਜੰਗਲ ਵਰਗੇ ਕੁਝ ਸ਼ਬਦ ਫੇਸਬੁੱਕ ’ਤੇ ਭਰ ਕੇ ਕੀਤੀ।

ਇਨ੍ਹਾਂ ਜੰਗਲਾਂ ’ਚ ਫੇਸਬੁੱਕ ਤੋਂ ਬਿਨਾਂ ਵੀ ਹਮਲੇ ਹੁੰਦੇ ਰਹਿੰਦੇ ਹਨ। ਫੇਸਬੁੱਕ ਨੇ ਇਸ ਨੂੰ ਪਹਿਲਾਂ ਨਾਲੋਂ ਸੌਖਾ ਕੀਤਾ ਹੈ। ਇਸ ਤੋਂ ਪਤਾ ਲਗਦਾ ਹੈ ਐਮੇਜ਼ੌਨ ਦੇ ਵਿਕਾਸ ਦਾ ਦਬਾਅ ਕਿੰਨਾ ਵਧ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)