International Women's Day: ਪਖਾਨੇ ਸਾਫ਼ ਕਰਨ ਤੋਂ 5 ਤਾਰਾ ਹੋਟਲ ਦੀ ਮਾਲਕ ਬਣਨ ਵਾਲੀ ਔਰਤ

International Women's Day: ਪਖਾਨੇ ਸਾਫ਼ ਕਰਨ ਤੋਂ 5 ਤਾਰਾ ਹੋਟਲ ਦੀ ਮਾਲਕ ਬਣਨ ਵਾਲੀ ਔਰਤ

ਸੋਊਦਾਊ ਨਿਆਂਗ ਦਾ ਇੱਕ ਪੰਜ ਤਾਰਾ ਹੋਟਲ ਹੈ ਜਿਸ ਵਿੱਚ 60 ਬੰਦਿਆਂ ਦਾ ਸਟਾਫ਼ ਹੈ। ਕਦੇ ਉਹ ਅਮਰੀਕਾ ਵਿੱਚ ਇੱਕ ਵਿਦਿਆਰਥੀ ਬਣ ਕੇ ਆਏ ਸਨ ਅਤੇ ਪੜ੍ਹਾਈ ਦਾ ਖ਼ਰਚਾ ਕੱਢਣ ਲਈ ਉਨ੍ਹਾਂ ਨੇ ਹੋਟਲ ਵਿੱਚ ਪਖਾਨੇ ਸਾਫ਼ ਕਰਨ ਦੀ ਨੌਕਰੀ ਕੀਤੀ ਵੀ ਕੀਤੀ ਅਤੇ ਬਾਅਦ ਵਿੱਚ ਉਸੇ ਹੋਟਲ ਦੀ ਮੈਨੇਜਮੈਂਟ ਵਿੱਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)