ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ੇ ਦੀਆਂ ਕਹਾਣੀਆਂ
ਤਾਜ਼ਾ ਘਟਨਾਕ੍ਰਮ
ਤਾਲਿਬਾਨ ਕੌਣ ਹਨ? ਜੋ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਅਫ਼ਗਾਨਿਸਤਾਨ ’ਚ ਮੁੜ ਪੈਰ ਪਸਾਰ ਰਹੇ ਹਨ
ਤਾਲਿਬਾਨ ਬਹੁਤ ਤੇਜ਼ੀ ਨਾਲ ਅਫ਼ਗਾਨਿਸਤਾਨ ਵਿੱਚ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਰਿਹਾ ਹੈ।
'ਜਿਵੇਂ ਗੁਰਦੁਆਰੇ ਤੋਂ ਝੰਡਾ ਉਤਾਰਨ ਬਾਰੇ ਆਵਾਜ਼ ਚੁੱਕੀ ਗਈ, ਸਾਨੂੰ ਵੀ ਕਸ਼ਮੀਰ ਜਾਂ ਭਾਰਤ ਦੇ ਮੁਸਲਮਾਨਾਂ ਬਾਰੇ ਬੋਲਣ ਦਾ ਹੱਕ ਹੈ'
ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨਾਲ ਜੰਮੂ-ਕਸ਼ਮੀਰ, ਦਾਨਿਸ਼ ਸਿੱਦਕੀ ਅਤੇ ਭਾਰਤ ਨਾਲ ਸਬੰਧਾਂ ਬਾਰੇ ਖ਼ਾਸ ਗੱਲਬਾਤ
ਵੀਡੀਓ, ਅਫ਼ਗਾਨਿਸਤਾਨ ਦੇ ਕਾਬੁਲ ਏਅਰਪੋਰਟ ਕੋਲ ਹਵਾਈ ਫਾਇਰਿੰਗ ਇਹ ਤਸਵੀਰਾਂ, Duration 2,19
ਇਸ ਤੋਂ ਪਹਿਲਾਂ 16 ਅਗਸਤ ਨੂੰ ਕਾਬੁਲ ਹਵਾਈ ਅੱਡੇ ਤੇ ਬੜੇ ਹੀ ਖੌਫ਼ਨਾਕ ਅਤੇ ਪ੍ਰੇਸ਼ਾਨ ਕਰਨ ਵਾਲੇ ਦ੍ਰਿਸ਼ ਦੇਖੇ ਗਏ
ਵੀਡੀਓ, ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਨੂੰ ਇਮਰਾਨ ਨੇ ਕਿਹਾ 'ਗੁਲਾਮੀ ਦੀਆਂ ਜ਼ੰਜੀਰਾਂ' ਤੋੜ ਦਿੱਤੀਆਂ, Duration 2,08
ਪਾਕਿਸਤਾਨ ਵਿੱਚ ਬਹੁਤ ਸਾਰੇ ਲੋਕ ਹਨ ਜੋ ਤਾਲਿਬਾਨ ਦੇ ਆਉਣ ਨਾਲ ਖੁਸ਼ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਅਸ਼ਰਫ ਗਨੀ ਪਾਕਿਸਤਾਨ ਦੇ ਵਿਰੁੱਧ ਅਤੇ ਭਾਰਤ ਦੇ ਪੱਖ ਵਿੱਚ ਗੱਲ ਕਰਦੇ ਸਨ
ਵੀਡੀਓ, ਤਾਲਿਬਾਨ ਲੜਾਕੂਆਂ ਨੇ ਕਾਬੁਲ ’ਚ ਰਾਸ਼ਟਰਪਤੀ ਭਵਨ ’ਤੇ ਇੰਝ ਕੀਤਾ ਕਬਜ਼ਾ, Duration 1,44
ਤਾਲਿਬਾਨ ਕਮਾਂਡਰ ਦਾ ਕਹਿਣਾ ਹੈ ਕਿ ਲੜਾਕੂਆਂ ਨੇ ਅਫ਼ਗਾਨ ਦੇ ਸਾਰੇ ਸਰਕਾਰੀ ਦਫ਼ਤਰਾਂ ’ਤੇ ਕਬਜ਼ਾ ਕਰ ਲਿਆ ਹੈ
'ਪੁਲਿਸ ਸਟੇਸ਼ਨ 'ਚ ਉਨ੍ਹਾਂ ਦੇ ਹੱਥ ਜੋ ਕੁਝ ਆਇਆ ਉਸੇ ਨਾਲ ਸਾਨੂੰ ਕੁੱਟਿਆ'
ਕਾਬੁਲ ਵਿੱਚ ਔਰਤਾਂ ਦੇ ਪ੍ਰਦਰਸ਼ਨ ਨੂੰ ਕਵਰ ਗਏ ਪੱਤਰਕਾਰਾਂ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਉਨ੍ਹਾਂ ਨੂੰ ਹਿਰਾਸਤ 'ਚ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਏ
ਸ਼ਰੀਆ ਕਾਨੂੰਨ ਵਿੱਚ ਜ਼ਿੰਦਗੀ ਬਿਤਾ ਰਹੀਆਂ ਔਰਤਾਂ ਕੀ ਮਹਿਸੂਸ ਕਰਦੀਆਂ ਹਨ
ਇਸ ਦੇ ਨਾਲ ਹੀ ਸ਼ਰੀਆ ਇਸਲਾਮ ਦੀ ਕਾਨੂੰਨ ਪ੍ਰਣਾਲੀ ਵੀ ਹੈ। ਦੁਨੀਆ ਭਰ 'ਚ ਸ਼ਰੀਆ ਨੂੰ ਵੱਖੋ ਵੱਖ ਢੰਗਾਂ ਅਨੁਸਾਰ ਲਾਗੂ ਕੀਤਾ ਗਿਆ ਹੈ।
ਅਫ਼ਗਾਨਿਸਤਾਨ: ਕਦੇ ਔਰਤਾਂ ਦੀ ਖੂਬਸੂਰਤੀ ਨਿਖਾਰਨ ਵਾਲੇ ਬਿਊਟੀ ਪਾਰਲਰ ਮਾਲਿਕ ਇੰਝ ਖੌਫ਼ ’ਚ ਜੀਅ ਰਹੇ
ਤਾਲਿਬਾਨ ਦੀ ਕਾਬੁਲ ਵਿੱਚ ਵਾਪਸੀ ਦੇ ਦਿਨ ਤੋ ਬਾਅਦ ਡਰ ਅਤੇ ਦਹਿਸ਼ਤ ਕਾਰਨ ਲੁਕੀ ਇੱਕ ਅਫ਼ਗਾਨ ਮੇਕਅੱਪ ਕਲਾਕਾਰ ਦੀ ਹੱਡਬੀਤੀ
ਤਾਲਿਬਾਨ ਨੂੰ 'ਉਨ੍ਹਾਂ ਦੀ ਕਹਿਣੀ ਤੋਂ ਨਹੀਂ ਕਰਨੀ ਤੋਂ ਜਾਣੋ'
ਸੱਤਾ ਵਿੱਚ ਆਉਣ ਤੋਂ ਬਾਅਦ ਰਾਜਧਾਨੀ ਵਿੱਚ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਤਾਲਿਬਾਨ ਦੇ ਬੁਲਾਰੇ ਜੁਬੀਉੱਲਾਹ ਮੁਜਾਹਿਦ ਨੇ ਕਿਹਾ, "ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ
ਅਫ਼ਗਾਨਿਸਤਾਨ: ਤਾਲਿਬਾਨ ਦੀ ਅੰਤਰਿਮ ਸਰਕਾਰ ਵਿੱਚ ਪਈ ਫੁੱਟ - ਸੂਤਰ
ਸੂਤਰਾਂ ਦਾ ਕਹਿਣਾ ਹੈ ਕਿ ਝਗੜੇ ਦੀ ਵਜ੍ਹਾ ਇਹ ਹੈ ਕਿ ਨਵੇਂ ਉਪ ਪ੍ਰਧਾਨ ਮੰਤਰੀ ਬਰਾਦਰ ਨੇ ਆਪਣੀ ਅੰਤਰਿਮ ਸਰਕਾਰ ਦੀ ਬਣਤਰ ਤੋਂ ਨਾਖ਼ੁਸ਼ੀ ਜ਼ਾਹਰ ਕੀਤੀ ਸੀ
ਪੰਜਸ਼ੀਰ ਘਾਟੀ 'ਚ ਤਾਲਿਬਾਨ ਵੱਲੋਂ ਕਈ ਨਾਗਰਿਕਾਂ ਦਾ ਕਤਲ, ਪਹਿਲਾਂ ਵਾਅਦੇ ਕਿਹੜੇ ਕੀਤੇ ਸਨ
ਬੀਬੀਸੀ ਨੂੰ ਮਿਲੀ ਜਾਣਕਾਰੀ ਮੁਤਾਬਕ ਅਫ਼ਗਾਨਿਸਤਾਨ ਦੀ ਪੰਜਸ਼ੀਰ ਘਾਟੀ ਵਿੱਚ ਤਾਲਿਬਾਨ ਨੇ ਘੱਟੋ ਘੱਟ 20 ਅਫ਼ਗਾਨ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ।
ਵੀਡੀਓ, ਅਫ਼ਗਾਨਿਸਤਾਨ ਸਾਡਾ ਮੁਲਕ ਹੈ, ਹਾਲਾਤ ਸਹੀ ਹੋਏ ਤਾਂ ਵਾਪਸ ਜਾਵਾਂਗੇ: ਅਫ਼ਗਾਨ ਐੱਮਪੀ, ਨਰਿੰਦਰ ਸਿੰਘ, Duration 6,50
ਅਫ਼ਗਾਨ ਸਿੱਖ ਐੱਮਪੀ ਨਰਿੰਦਰ ਸਿੰਘ ਤੇ ਕਰੀਬ 160 ਲੋਕ ਭਾਰਤੀ ਹਵਾਈ ਫੌਜ ਦੇ ਜਹਾਜ਼ ਜ਼ਰੀਏ ਐਤਵਾਰ ਨੂੰ ਭਾਰਤ ਆਏ ਹਨ।
ਅਮਰੀਕਾ ਯੁੱਧ ਛੇੜਦਾ ਤਾਂ ਹੈ, ਪਰ ਉਹ ਉਨ੍ਹਾਂ ਵਿੱਚ ਸਫ਼ਲ ਕਿਉਂ ਨਹੀਂ ਹੁੰਦਾ
ਅਮਰੀਕਾ ਦੇ ਬਚਾਅ ਵਿੱਚ, ਕੁਝ ਲੋਕ ਦਲੀਲ ਦਿੰਦੇ ਹਨ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਬਹੁਤ ਸਫ਼ਲਤਾਵਾਂ ਪ੍ਰਾਪਤ ਕੀਤੀਆਂ ਹਨ
ਅਫ਼ਗ਼ਾਨਿਸਤਾਨ ਦੀ ਰਾਣੀ ਦੀ ਕਹਾਣੀ ਜਿਸ ਨੇ ਸਾਰਿਆਂ ਦੇ ਸਾਹਮਣੇ ਆਪਣਾ ਨਕਾਬ ਹਟਾ ਦਿੱਤਾ ਸੀ
ਰਾਣੀ ਸੁਰੱਈਆ ਨੂੰ ਇਤਿਹਾਸਕਾਰ ਵਿਲੱਖਣ ਔਰਤ ਦੇ ਤੌਰ 'ਤੇ ਚੇਤੇ ਕਰਦੇ ਹਨ। ਸੀਰੀਆ ਵਿੱਚ ਪੈਦਾ ਹੋਈ ਸੁਰੱਈਆ ਨੇ ਅਫ਼ਗਾਨਿਸਤਾਨ ਦੀਆਂ ਔਰਤਾਂ ਦੇ ਹੱਕ ਲਈ ਆਵਾਜ਼ ਬੁਲੰਦ ਕੀਤੀ।
ਅਫ਼ਗਾਨਿਸਤਾਨ: 'ਜਹਾਜ਼ ਟਾਵਰ ਨਾਲ ਟਕਰਾਇਆ ਅਤੇ ਸਾਡੀ ਸਾਰੀ ਜ਼ਿੰਦਗੀ ਬਦਲ ਗਈ'
ਅਫ਼ਗਾਨ ਪੱਤਰਕਾਰ ਬਿਲਾਲ ਸਰਵਰੀ ਨੇ 2001 ਵਿੱਚ ਤਾਲਿਬਾਨ ਦਾ ਤਖ਼ਤਾ ਪਲਟਦਿਆਂ ਅਤੇ ਉਸ ਤੋਂ ਬਾਅਦ ਆਪਣਾ ਦੇਸ਼ ਬਦਲਦਾ ਦੇਖਿਆ ਸੀ।
ਤਾਲਿਬਾਨ, ਇਸਲਾਮਿਕ ਸਟੇਟ ਅਤੇ ਅਲ-ਕਾਇਦਾ 'ਚ ਕੀ ਫ਼ਰਕ ਹੈ, ਕਿਸ ਨੂੰ ਆਪਣਾ ਦੁਸ਼ਮਣ ਮੰਨਦੇ ਹਨ
ਇਨ੍ਹਾਂ ਤਿੰਨਾਂ ਸਮੂਹਾਂ ਦੀ ਵਿਚਾਰਧਾਰਾ ਸਾਂਝੀ ਹੈ ਪਰ ਇਨ੍ਹਾਂ ਦੇ ਤਰੀਕੇ ਅਤੇ ਉਦੇਸ਼ ਬਹੁਤ ਵੱਖਰੇ ਹਨ। ਜਾਣੋ ਕਿਵੇਂ
ਅਫ਼ਗਾਨਿਸਤਾਨ: ਤਾਲਿਬਾਨ ਨੂੰ ਅਮਰੀਕਾ ਨੇ ਕਿਉਂ ਅਤੇ ਕਿਵੇਂ ਖੜ੍ਹਾ ਕੀਤਾ ਸੀ
80 ਦੇ ਦਹਾਕੇ ਵਿੱਚ ਸੋਵੀਅਤ ਸੰਘ ਅਤੇ ਅਮਰੀਕਾ ਵਿਚਕਾਰ ਚੱਲਦੇ 'ਸ਼ੀਤ ਯੁੱਧ' ਨੇ ਅਫ਼ਗਾਨਿਸਤਾਨ ਵਿੱਚ ਇਸਲਾਮੀ ਕੱਟੜਪੰਥੀ ਲੜਾਕਿਆਂ ਨੂੰ ਮਜ਼ਬੂਤੀ ਦਿੱਤੀ।
ਤਾਲਿਬਾਨ ਤੋਂ ਭੱਜਣ ਵਾਲੀ ਮੇਅਰ ਦਾ ਦਰਦ ਜੋ ਦੇਸ਼ ਛੱਡਣ ਵੇਲੇ ਉਸ ਦੀ ਮਿੱਟੀ ਆਪਣੇ ਨਾਲ ਲੈ ਆਈ
ਮੇਅਰ ਜ਼ਰਿਫ਼ਾ ਦਾ ਕਹਿਣਾ ਹੈ ਕਿ ਆਪਣੇ ਦੇਸ਼ ਨੂੰ ਛੱਡਣ ਦਾ ਦਰਦ ਪਿਤਾ ਦੀ ਮੌਤ ਤੋਂ ਵੱਧ ਮਹਿਸੂਸ ਹੋਇਆ ਹੈ।
ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜੀ ਗਈ ਅਫ਼ਗਾਨਿਸਤਾਨ ਦੀ ਸੰਸਦ ਮੈਂਬਰ ਨੂੰ ਕਿਸ ਗੱਲ ਦਾ ਅਫ਼ਸੋਸ ਹੈ
ਰੰਗੀਨਾ ਦੇ ਅਨੁਸਾਰ ਇਸ ਪੂਰੀ ਘਟਨਾ ਤੋਂ ਬਾਅਦ ਭਾਰਤ ਸਰਕਾਰ ਦੇ ਨੁਮਾਇੰਦੇ ਨੇ ਉਸ ਨਾਲ ਸੰਪਰਕ ਕੀਤਾ ਅਤੇ ਭਾਰਤ ਦਾ ਐਮਰਜੈਂਸੀ ਵੀਜ਼ਾ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ।
ਵੀਡੀਓ, ਅਫ਼ਗਾਨ ਹਿੰਦੂ-ਸਿੱਖਾਂ ਬਾਰੇ ਤਾਲਿਬਾਨ ਦੇ ਆਗੂ ਸ਼ੇਰ ਮੁਹੰਮਦ ਨੇ ਕੀ ਕਿਹਾ, Duration 4,06
ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਆਗੂ ਨੇ ਭਾਰਤ ਨਾਲ ਦੋਸਤੀ ਅਤੇ ਅਫ਼ਗਾਨ ਹਿੰਦੂ-ਸਿੱਖਾਂ ਬਾਰੇ ਕੀ ਕਿਹਾ
ਵੀਡੀਓ, ‘ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਰਨ ਲਈ ਤਾਲਿਬਾਨ ਦਾ ਇਹ ਵੱਡਾ ਹਮਲਾ ਹੋ ਸਕਦਾ ਹੈ’, Duration 1,19
ਅਫ਼ਗਾਨਿਸਤਾਨ 'ਚ ਨਿਲੋਫ਼ਰ ਬਯਾਤ ਵੂਮਨ ਵ੍ਹੀਲਚੇਅਰ ਬਾਸਕਟਬਾਲ ਜਦੋਂ ਤਾਲਿਬਾਨ ਨੇ ਕਾਬੁਲ 'ਤੇ ਕਬਜ਼ਾ ਕੀਤਾ ਤਾਂ ਉਹ ਆਪਣੇ ਪਤੀ ਦੇ ਨਾਲ ਸਪੇਨ ਭੱਜ ਗਈ।
ਵੀਡੀਓ, 'ਗੁਰਦੁਆਰੇ ਦਾ ਮੁੱਦਾ ਉੱਠੇਗਾ, ਤਾਂ ਕਸ਼ਮੀਰ ਦੇ ਮੁਸਲਮਾਨਾਂ ਦੀ ਗੱਲ ਵੀ ਹੋਵੇਗੀ', Duration 16,26
15 ਅਗਸਤ 2021 ਨੂੰ ਤਾਲਿਬਾਨ ਨੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ, ਤਾਲਿਬਾਨ ਹੁਣ ਅਫ਼ਗਾਨਿਸਤਾਨ ਵਿੱਚ ਸਰਕਾਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ।
ਵੀਡੀਓ, ਅਫ਼ਗਾਨਿਸਤਾਨ 'ਚ ਧਰਤੀ ਹੇਠ ਕਿਹੜੇ ਖਜ਼ਾਨੇ ਹਨ ਜਿਨ੍ਹਾਂ 'ਤੇ ਪੂਰੀ ਦੁਨੀਆਂ ਦੀ ਨਜ਼ਰ ਹੈ, Duration 5,39
ਦੁਨੀਆਂ ਦੀਆਂ ਨਜ਼ਰਾਂ ਅਫਗਾਨਿਸਤਾਨ ਵਿੱਚ ਜ਼ਮੀਨ ਦੇ ਹੇਠਾਂ ਦੱਬੀ ਬੇਸ਼ੁਮਾਰ ਦੌਲਤ 'ਤੇ ਹਨ। ਇੱਥੇ ਸੋਨਾ, ਤਾਂਬਾ ਅਤੇ ਬਹੁਤ ਘੱਟ ਮਿਲਣ ਵਾਲਾ ਲਿਥੀਅਮ ਵੀ ਹੈ
'ਮੈਂ 6 ਦਿਨ ਅਤੇ 6 ਰਾਤਾਂ ਲਈ ਕਾਬੁਲ ਹਵਾਈ ਅੱਡੇ ਬਾਹਰ ਸੀ ਪਰ ਇੱਕ ਇੰਚ ਵੀ ਨਹੀਂ ਹਿੱਲ ਸਕੀ'
ਤਾਲਿਬਾਨ ਦੇ ਕਬਜ਼ੇ ਤੋਂ ਬਚਣ ਅਤੇ ਦੇਸ ਛੱਡਣ ਵਿੱਚ ਕਈ ਲੋਕ ਨਾਕਾਮਯਾਬ ਰਹੇ, ਅਜਿਹੇ ਹੀ ਤਿੰਨ ਲੋਕਾਂ ਦੀ ਜੱਦੋ-ਜਹਿਦ ਜੋ ਅਫ਼ਗਾਨਿਸਤਾਨ ਨਾ ਛੱਡ ਸਕੇ
ਵੀਡੀਓ, 'ਡਰੋਨ ਹਮਲੇ ਕਾਰਨ ਮੇਰੇ ਬੱਚੇ ਦੀ ਜਾਨ ਗਈ', Duration 1,20
ਅਫ਼ਗਾਨਿਸਤਾਨ ਦੇ ਇੱਕ ਪਰਿਵਾਰ ਦਾ ਕਹਿਣਾ ਹੈ ਕਿ ਐਤਵਾਰ ਨੂੰ ਅਮਰੀਕਾ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ 10 ਰਿਸ਼ਤੇਦਾਰਾਂ ਦੀ ਜਾਨ ਚਲੀ ਗਈ।
ਵੀਡੀਓ, ਅਫ਼ਗਾਨਿਸਤਾਨ ਦੀ ਸਾਬਕਾ ਮੇਅਰ ਜ਼ਰੀਫ਼ਾ ਜਾਫ਼ਰੀ ਨੇ ਤਾਲਿਬਾਨ ਨੂੰ ਕਿਉਂ ਕੀਤੀ ਗੱਲਬਾਤ ਦੀ ਅਪੀਲ?, Duration 9,35
ਜਰਮਨੀ ਵਿੱਚ ਹੁਣ ਜ਼ਰੀਫ਼ਾ ਕੌਮਾਂਤਰੀ ਭਾਈਚਾਰੇ ਨਾਲ ਗੱਲ ਕਰ ਰਹੀ ਹੈ ਅਤੇ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਚਰਚਾ ਕਰ ਰਹੀ ਹੈ
ਅਫ਼ਗਾਨਿਸਤਾਨ: ਤਾਲਿਬਾਨ ਨੂੰ ਕਿੰਨੇ ਅਤੇ ਕਿੱਥੋਂ ਮਿਲੇ ਆਧੁਨਿਕ ਵਿਦੇਸ਼ੀ ਹਥਿਆਰ
ਇਸ ਗੱਲ ਨੂੰ ਲੈ ਕੇ ਕਾਫੀ ਚਿੰਤਾ ਹੈ ਕਿ ਤਾਲਿਬਾਨ ਦੇ ਹੱਥਾਂ ਵਿੱਚ ਅਮਰੀਕਾ ਦੇ ਜੋ ਹਥਿਆਰ ਅਤੇ ਏਅਰਕ੍ਰਾਫਟ ਆ ਗਏ ਹਨ, ਤਾਲਿਬਾਨ ਨੂੰ ਉਨ੍ਹਾਂ ਨੂੰ ਕਿਵੇਂ ਵਰਤੇਗਾ
ਤਾਲਿਬਾਨ ਦਾ ਉਹ ਰਾਜ ਜਦੋਂ ਖੇਡ ਦੌਰਾਨ ਤਾੜੀ ਮਾਰਨ ਤੇ ਪੇਂਟਿੰਗ ਕਰਨ ’ਤੇ ਰੋਕ ਵਰਗੀਆਂ ਪਾਬੰਦੀਆਂ ਸਨ
ਮਈ 2001 'ਚ ਤਾਲਿਬਾਨ ਨੇ ਜਿਸ 'ਚ ਉੱਥੇ ਰਹਿ ਰਹੇ ਹਿੰਦੂ ਅਤੇ ਸਿੱਖਾਂ ਦੇ ਸਲਵਾਰ ਕਮੀਜ਼ ਅਤੇ ਚਿੱਟੀ ਪੱਗ ਬੰਨ੍ਹਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ
ਵੀਡੀਓ, ਅਫਗਾਨਿਸਤਾਨ ਵਿੱਚ ਜੀਂਸ ਵਿਕਣੀ ਬੰਦ, ਸਕਾਰਫ਼ ਦੀ ਮੰਗ ਵਿੱਚ ਤੇਜ਼ੀ, Duration 3,43
ਜਦੋਂ ਤਾਲਿਬਾਨ ਨੇ ਕਾਬੁਲ ’ਤੇ ਕਬਜ਼ਾ ਕੀਤਾ ਤਾਂ ਇੱਥੇ ਰਹਿਣ ਵਾਲੇ ਲੋਕ ਬਹੁਤ ਡਰੇ ਹੋਏ ਸਨ।
ਵੀਡੀਓ, ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਕੋਲ ਪੈਸਾ ਕਿੱਥੋਂ ਆਉਂਦਾ ਹੈ, Duration 5,34
ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਵੱਡੀ ਮਾਲੀ ਸਹਾਇਤਾ ਦੀ ਲੋੜ ਹੈ। ਅਜਿਹੇ ਵਿੱਚ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਤਾਲਿਬਾਨ ਨੂੰ ਇਹ ਮਾਲੀ ਸਹਾਇਤਾ ਕਿੱਥੋਂ ਮਿਲਦੀ ਹੈ?
ਅਫ਼ਗਾਨਿਸਤਾਨ: ਪੰਜਸ਼ੀਰ ਦਾ ਇਲਾਕਾ, ਜਿਸ ਉੱਤੇ ਤਾਲਿਬਾਨ ਤੇ ਹੋਰ ਹਮਲਾਵਰ ਕਦੇ ਵੀ ਫਤਹਿ ਨਹੀਂ ਪਾ ਸਕੇ
ਪੰਜਸ਼ੀਰ, ਅਫ਼ਗਾਨਿਸਤਾਨ ਦੇ 34 ਸੂਬਿਆਂ ਵਿੱਚੋਂ ਇਕੱਲਾ ਹੈ ਜੋ ਕਿ ਹੁਣ ਤੱਕ ਤਾਲਿਬਾਨ ਦੇ ਹੱਥ ਨਹੀਂ ਆਇਆ ਹੈ
ਅਫ਼ਗਾਨਿਸਤਾਨ˸ ਤਾਲਿਬਾਨ ਉੱਤੇ ਅਮਰੀਕਾ ਤੋਂ ਇਲਾਵਾ ਕੌਮਾਂਤਰੀ ਭਾਈਚਾਰੇ ਦੇ 5 ਹੋਰ ਬਿਆਨ
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਕਈ ਵੱਡੇ ਬਿਆਨ ਸਾਹਮਣੇ ਆਏ ਹਨ, ਆਓ ਦੇਖਦੇ ਹਾਂ ਕਿੰਨੇ ਕੀ ਕਿਹਾ
ਵੀਡੀਓ, ਅਫ਼ਗਾਨ ਪੌਪ ਸਟਾਰ ਆਰਿਆਨਾ ਸਈਦ ਨੇ ਤਾਲਿਬਾਨ ਤੋਂ ਬਚਣ ਦੀ ਕਹਾਣੀ ਦੱਸੀ, Duration 6,25
ਆਰੀਆਨਾ ਨੇ ਭਾਰਤ ਨੂੰ ਸੱਚਾ ਦੋਸਤ ਕਿਹਾ ਹੈ ਅਤੇ ਉਨ੍ਹਾ ਨੇ ਅਫ਼ਗਾਨ ਲੋਕਾਂ ਨਾਲ ਭਾਰਤ ਵੱਲੋਂ ਚੰਗੇ ਵਤੀਰੇ ਲਈ ਧੰਨਵਾਦ ਕੀਤਾ ਹੈ।
ਵੀਡੀਓ, ਦਿੱਲੀ 'ਚ ਅਫ਼ਗਾਨ ਪਰਿਵਾਰ ਦਾ ਦਰਦ: 'ਰਫਿਊਜੀ ਦਾ ਕੋਈ ਦੇਸ਼ ਨਹੀਂ ਹੁੰਦਾ', Duration 5,46
10 ਸਾਲ ਭਾਰਤ ਵਿੱਚ ਗੁਜ਼ਾਰਨ ਤੋਂ ਬਾਅਦ ਵੀ ਸ਼ੇਰ ਖ਼ਾਨ ਦੇ ਪਰਿਵਾਰ ਨੂੰ ਸ਼ਰਨਾਰਥੀ ਦਾ ਦਰਜਾ ਨਹੀਂ ਮਿਲ ਸਕਿਆ
ਵੀਡੀਓ, 50 ਸਾਲ ਪਹਿਲਾਂ ਦਾ ਅਫ਼ਗਾਨਿਸਤਾਨ ਦੇਖ ਹੈਰਾਨ ਹੋ ਜਾਓਗੇ, Duration 3,50
ਇਸ ਵੀਡੀਓ ਵਿੱਚ ਅਜਿਹੀਆਂ ਤਸਵੀਰਾਂ ਦਾ ਜ਼ਿਕਰ ਜਿਨ੍ਹਾਂ ਨੂੰ ਦੇਖ ਤੁਹਾਨੂੰ ਹੈਰਾਨੀ ਹੋਵੇਗੀ
ਅਫ਼ਗ਼ਾਨ ਵਿਦਿਆਰਥਣ ਦਾ ਡਰ, ‘ਸ਼ਾਇਦ ਉਹ ਸਾਡੇ ਨਾਲ ਬਲਾਤਕਾਰ ਕਰਨਗੇ ਤੇ ਸਾਨੂੰ ਮਾਰ ਦੇਣਗੇ’
ਤਾਲਿਬਾਨ ਅਤੇ ਔਰਤਾਂ: ਕਾਬੁਲ ਯੂਨੀਵਰਸਿਟੀ ਦੀ ਇਸ ਵਿਦਿਆਰਥਣ ਨੂੰ ਸਤਾ ਰਿਹਾ ਹੈ ਆਪਣੇ ਭਵਿੱਖ ਦਾ ਡਰ।
ਅਫ਼ਗਾਨਿਸਤਾਨ˸ 'ਅਫ਼ਗਾਨ ਸੈਨਿਕਾਂ ਦੇ ਹੱਥ 'ਚ ਕੋੜੇ ਵਰਗੀ ਚੀਜ਼ ਸੀ, ਉਨ੍ਹਾਂ ਨੇ ਸਾਨੂੰ ਦੋ ਵਾਰ ਮਾਰਿਆ ਵੀ'
ਕਾਬੁਲ ਤੋਂ ਪੱਤਰਕਾਰ ਮੁਦੱਸਿਰ ਮਲਿਕ ਨੇ ਦੱਸਿਆ ਕਿਵੇਂ ਕਾਬੁਲ ਵਿੱਚ ਸਥਿਤੀ ਨੂੰ ਸੁਭਾਵਿਕ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ
ਤਾਲਿਬਾਨ ਦੇ ਖ਼ਿਲਾਫ਼ ਇਸਲਾਮਿਕ ਸਟੇਟ ਨੇ ਖੋਲ੍ਹਿਆ ਮੋਰਚਾ, ਕਿਹਾ ਤਾਲਿਬਾਨ ਹੈ 'ਅਮਰੀਕਾ ਦਾ ਪਿੱਠੂ'
ਆਈਐੱਸ ਦੇ ਹਮਾਇਤੀ ਮੀਡੀਆ ਸਮੂਹਾਂ ਨੇ 16 ਅਗਸਤ ਤੋਂ ਲੈ ਕੇ ਹੁਣ ਤੱਕ 22 ਪ੍ਰੋਪੇਗੈਂਡਾ ਲੇਖ ਪ੍ਰਕਾਸ਼ਿਤ ਕੀਤੇ ਹਨ, ਜੋ ਕਿ ਜ਼ਿਆਦਾਤਰ ਪੋਸਟਰਾਂ ਦੇ ਰੂਪ 'ਚ ਹਨ
ਤਾਲਿਬਾਨ ਦੇ ਕਬਜ਼ੇ ਵਾਲੇ ਮੁਲਕ ਤੋਂ ਭਾਰਤ ਪਹੁੰਚਣ ਦੀ 8 ਦਿਨ ਦੀ ਇਸ ਔਰਤ ਦੀ ਜੱਦੋਜਹਿਦ
ਲਤੀਫ਼ਾ ਇੱਕ ਭਾਰਤੀ ਔਰਤ ਹੈ ਜਿਸ ਦਾ ਵਿਆਹ ਇੱਕ ਅਫ਼ਗਾਨ ਨਾਲ ਹੋਇਆ ਸੀ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਹ ਅਫ਼ਗਾਨਿਸਤਾਨ ਤੋਂ ਨਿਕਲਣਾ ਚਾਹੁੰਦੇ ਸਨ, ਪਰ ਇਹ ਸੌਖਾ ਨਹੀਂ ਸੀ
ਅਫ਼ਗਾਨਿਸਤਾਨ ਤੋਂ ਯੂਕੇ ਪਹੁੰਚੀ ਕੁੜੀ ਦੀ ਹੱਡਬੀਤੀ: 'ਸਭ ਕਹਿ ਰਹੇ ਸਨ ਹੋਰ ਤੇਜ਼ ਦੌੜੋ ਨਹੀਂ ਤਾਂ ਉਹ ਮਾਰ ਦੇਣਗੇ'
ਤਾਲਿਬਾਨ ਦੇ ਕਾਬੁਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਬ੍ਰਿਟੇਨ ਵਿੱਚ ਸ਼ਰਨਾਰਥੀ ਦੇ ਬਚ ਨਿਕਲਣ ਦੀ ਹੱਡਬੀਤੀ।
ਵੀਡੀਓ, 'ਏਅਰਪੋਰਟ ਦਾ 15 ਮਿੰਟਾਂ ਦਾ ਸਫਰ 15 ਸਾਲ ਦਾ ਲੱਗ ਰਿਹਾ ਸੀ', Duration 13,47
ਅਫ਼ਗਾਨਿਸਤਾਨ ਸੰਸਦ ਵਿੱਚ ਸੀਨੇਟਰ ਰਹੀ ਅਨਾਰਕਲੀ ਕੌਰ ਭਾਰਤ ਸਰਕਾਰ ਦੀ ਮਦਦ ਨਾਲ ਅਫ਼ਗਾਨਿਸਤਾਨ ਤੋਂ ਭਾਰਤ ਪੁੱਜੇ।
ਕਾਬੁਲ ਵਿੱਚ ਗੋਲ਼ੀਆਂ ਦੀ ਗੂੰਜ ਪੈ ਰਹੀ ਹੈ ਤੇ ਤਾਲਿਬਾਨ ਕੰਧਾਰ ਦੇ ਤੈਰਾਕੀ ਤਲਾਅ 'ਚ ਡੁਬਕੀ ਲਾ ਰਹੇ ਹਨ
ਕਾਬੁਲ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸ਼ਹਿਰ ਦੇ ਅਤੀਤ ਅਤੇ ਵਰਤਮਾਨ ਵਿੱਚ ਝੂਲਦੀ ਤੋਂ ਬੀਬੀਸੀ ਪੱਤਰਕਾਰ ਦੀ ਡਾਇਰੀ
ਅਫ਼ਗਾਨਿਸਤਾਨ: ਕਾਬੁਲ ਤੋਂ ਭਾਰਤ ਪੁੱਜੇ ਭਾਰਤੀ ਅਤੇ ਅਫ਼ਗਾਨ ਨਾਗਰਿਕ, ਵੇਖੋ ਇਹ ਤਸਵੀਰਾਂ
ਅਫ਼ਗਾਨਿਸਤਾਨ ਦੇ ਬਦਲੇ ਹਾਲਾਤਾਂ ਤੋਂ ਬਾਅਦ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਦੇਸ਼ ਲਿਆਂਦਾ ਗਿਆ। ਕੁਝ ਅਫ਼ਗਾਨ ਨਾਗਰਿਕ ਵੀ ਵਿਸ਼ੇਸ਼ ਉਡਾਣਾਂ ਰਾਹੀਂ ਭਾਰਤ ਆਏ ਹਨ।
ਵੀਡੀਓ, ਇਸ ਪੱਤਰਕਾਰ ਨੂੰ ਤਾਲਿਬਾਨ ਨੇ ਰੋਕ ਕੇ ਕੀ ਕਿਹਾ, Duration 1,30
ਤਾਲਿਬਾਨ ਨੇ ਜਦੋਂ ਅਫ਼ਗਾਨਿਸਤਾਨ ਦੀ ਪੱਤਰਕਾਰ ਦੀ ਐਂਟਰੀ ਬੰਦ ਕੀਤੀ ਤਾਂ ਸ਼ਬਨਮ ਨੇ ਦੁਨੀਆ ਨੂੰ ਕੀ ਕਿਹਾ
ਵੀਡੀਓ, ਕਾਬੁਲ ਦੀਆਂ ਸੜ੍ਹਕਾਂ ਤੋਂ ਤਾਲਿਬਾਨ ਦੀਆਂ ਬੰਦੂਕਾਂ ਨੂੰ ਚੁਣੌਤੀ ਦੀ ਸ਼ੁਰੂਆਤ, Duration 2,51
ਤਾਲਿਬਾਨ ਖ਼ਿਲਾਫ਼ ਅਫ਼ਗਾਨ ਲੋਕਾਂ ਦਾ ਦੁਨੀਆਂ ਵਿੱਚ ਥਾਂ-ਥਾਂ ਮੁਜ਼ਾਹਰਾ
ਵੀਡੀਓ, ਤਾਲਿਬਾਨ ਦੇ ਅਫ਼ਗਾਨਿਸਤਾਨ 'ਚ ਕਬਜ਼ੇ ਮਗਰੋਂ ਭਾਰਤ ਲਈ ਕੀ ਚੁਣੌਤੀਆਂ ਕੀ ਹਨ, Duration 6,56
ਤਾਲਿਬਾਨ ਨੇ ਤੇਜ਼ੀ ਨਾਲ ਪੂਰੇ ਅਫ਼ਗਾਨਿਸਤਾਨ ’ਤੇ ਕਬਜ਼ਾ ਕੀਤਾ ਹੈ। ਇਸ ਘਟਨਾ ਨੇ ਦੁਨੀਆਂ ਭਰ ਦੇ ਸੁਰੱਖਿਆ ਅਤੇ ਕੂਟਨੀਤੀ ਦੇ ਮਾਹਿਰਾਂ ਨੂੰ ਸੋਚਾਂ ਵਿੱਚ ਪਾ ਦਿੱਤਾ
'ਨਵਾਂ' ਤਾਲਿਬਾਨ 'ਪੁਰਾਣੇ' ਤਾਲਿਬਾਨ ਨਾਲੋਂ ਵੱਖਰਾ ਹੈ ਜਾਂ ਸਿਰਫ਼ ਦਿਖਾਵਾ
ਤਾਲਿਬਾਨ ਸ਼ਰੀਆ ਕਾਨੂੰਨ ਤਹਿਤ ਮੁਲਕ ਦੀ ਸਰਕਾਰ ਚਲਾਉਣ ਦੀ ਗੱਲ ਕਰ ਰਿਹਾ ਹੈ, ਇਸ ਲਈ ਸਵਾਲ ਇਹ ਹੈ ਕਿ 90ਵਿਆਂ ਨਾਲੋਂ ਇਸ ਵਾਰ ਵੱਖਰਾ ਕੀ ਹੋਵੇਗਾ
ਵੀਡੀਓ, ਤਾਲਿਬਾਨ ਨੇ ਅਫ਼ਗਾਨਿਤਾਨ ’ਤੇ ਕਬਜ਼ਾ ਕਿਵੇਂ ਕੀਤਾ, ਨਕਸ਼ੇ ਰਾਹੀਂ ਸਮਝੋ, Duration 1,51
ਅਮਰੀਕਾ ਦੀ ਅਗਵਾਈ ’ਚ ਨਾਟੋ ਗਠਜੋੜ ਦੀਆਂ ਫੌਜਾਂ ਨੇ ਹਵਾਈ ਹਮਲੇ ਕੀਤੇ ਅਤੇ ਤਾਲਿਬਾਨ ਨੂੰ ਖਦੇੜ ਦਿੱਤਾ
ਵੀਡੀਓ, ਅਫ਼ਗਾਨਿਸਤਾਨ: ਤਾਲਿਬਾਨ ਤੋਂ ਡਰ ਕੇ ਭੱਜਦੇ ਲੋਕਾਂ ਦੀਆਂ ਇਹ ਤਸਵੀਰਾਂ ਪ੍ਰੇਸ਼ਾਨ ਕਰਨ ਵਾਲੀਆਂ ਹਨ, Duration 4,13
ਅਫ਼ਗਾਨਿਸਤਾਨ ਵਿੱਚ ਅਮਰੀਕਾ ਤੇ ਹੋਰ ਦੇਸਾਂ ਦੀ ਫੌਜ ਦੀ ਵਾਪਸੀ ਮਗਰੋਂ ਤਾਲਿਬਾਨ ਨੇ ਤਕਰੀਬਨ ਪੂਰੇ ਅਫ਼ਗਾਨਿਸਤਾਨ ’ਤੇ ਕਬਜਾ ਕਰ ਲਿਆ ਹੈ
ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਜਾਸੂਸੀ ਨੈੱਟਵਰਕ ਕਿਵੇਂ ਕੰਮ ਕਰਦਾ ਹੈ
''ਤਾਲਿਬਾਨ ਨੇ ਦਾਊਦ ਦੇ ਇੱਕ ਦੋਸਤ ਦੇ ਫ਼ੋਨ ਵਿੱਚ ਔਰਤ ਦੀ ਤਸਵੀਰ ਦੇਖੀ ਤੇ ਪੁੱਛਿਆ ਕਿ ਇਹ ਔਰਤ ਕੌਣ ਹੈ?''
ਸ਼ਰੀਆ ਕੀ ਹੈ? ਜਿਸ ਨੂੰ ਤਾਲਿਬਾਨ ਕੱਟੜਵਾਦੀ ਤਰੀਕੇ ਨਾਲ ਲਾਗੂ ਕਰਦਾ ਹੈ
ਤਾਲਿਬਾਨ ਨੇ ਕਿਹਾ ਹੈ ਕਿ ਉਹ ਇਸਲਾਮਿਕ ਸ਼ਰੀਆ ਕਾਨੂੰਨ ਪ੍ਰਣਾਲੀ ਦੀ ਸਖ਼ਤ ਵਿਆਖਿਆ ਦੇ ਮੁਤਾਬਕ ਹੀ ਅਫ਼ਗਾਨਿਸਤਾਨ ਵਿੱਚ ਸ਼ਾਸਨ ਚਲਾਉਣਗੇ
ਜਲਾਵਤਨੀ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਅਸ਼ਰਫ਼ ਗਨੀ ਨੇ ਕੀ ਕਿਹਾ
ਪਿਛਲੇ ਮਹੀਨੇ ਦੌਰਾਨ ਕੋਵਿਡ-19: ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਉੱਚੀ ਮੌਤ ਦਰ ਰਹੀ ਸਮੇਤ ਅਹਿਮ ਖ਼ਬਰਾਂ
ਅਫ਼ਗ਼ਾਨਿਸਤਾਨ˸ "ਸਾਰੀਆਂ ਮਹਿਲਾਵਾਂ ਮੇਰੇ ਕਾਬੁਲ ਵਾਲੇ ਹੋਟਲ ਤੋਂ ਕੰਮ ਛੱਡ ਕੇ ਚਲੀਆਂ ਗਈਆਂ ਹਨ"
ਤਾਲਿਬਾਨ ਦਾ ਇੱਕ ਸਮੂਹ ਹੋਟਲ ਵਿੱਚ ਆਇਆ ਜਿੱਥੇ ਬੀਬੀਸੀ ਦੇ ਇੱਕ ਪੱਤਰਕਾਰ ਠਹਿਰੇ ਹੋਏ ਸਨ, ਜਾਣੋ ਇਸ ਤੋਂ ਬਾਅਦ ਕੀ ਹੋਇਆ
ਅਫਗਾਨਿਸਤਾਨ ਦੀ 'ਤਿੰਨ ਲੱਖ ਦੀ ਸੰਗਠਿਤ ਫੌਜ' ਤਾਲਿਬਾਨ ਦੇ ਸਾਹਮਣੇ ਕਿਉਂ ਖੜੀ ਨਹੀਂ ਰਹਿ ਸਕੀ
ਕਿਹਾ ਜਾ ਰਿਹਾ ਹੈ ਕਿ ਅਫ਼ਗਾਨ ਸੈਨਾ ਇੱਕ ‘ਕਾਗ਼ਜ਼ੀ ਸ਼ੇਰ’ ਸੀ ਜੋ ਪਿਛਲੇ ਕਈ ਸਾਲਾਂ ਤੋਂ ਭ੍ਰਿਸ਼ਟਾਚਾਰ, ਸਿਖਲਾਈ ਦੀ ਘਾਟ ਅਤੇ ਖ਼ਰਾਬ ਅਗਵਾਈ ਕਾਰਨ ਬੇਕਾਰ ਸਾਬਿਤ ਹੋਈ
ਵੀਡੀਓ, ਅਫ਼ਗਾਨਿਸਤਾਨ ਦੀ ਫੌਜ ਤਾਲਿਬਾਨ ਦੇ ਸਾਹਮਣੇ ਕਿਉਂ ਨਹੀਂ ਖੜ ਸਕੀ, Duration 7,33
ਇਸ ਸੰਘਰਸ਼ ਦਾ ਰੁਖ਼ ਪੂਰੀ ਤਰ੍ਹਾਂ 15 ਅਗਸਤ ਨੂੰ ਪਲਟ ਗਿਆ, ਜਦੋਂ ਤਾਲਿਬਾਨ ਨੇ ਕੁੱਲ 398 ਜ਼ਿਲ੍ਹਿਆਂ ਵਿੱਚੋਂ ਇੱਕ 345 'ਤੇ ਆਪਣਾ ਕਬਜ਼ਾ ਜਮਾ ਲਿਆ
ਜਿਉਂਦੇ ਜੀਅ ਤਾਬੂਤਾਂ ਵਿੱਚ ਬੰਦ ਹੋ ਕੇ ਪਾਕਿਸਤਾਨ ਜਾ ਰਹੀਆਂ ਹਨ ਅਫ਼ਗਾਨ ਔਰਤਾਂ
ਤਾਲਿਬਾਨ ਦੀ ਵਾਪਸੀ ਨਾਲ ਅਫ਼ਗਾਨਿਸਤਾਨ ਦੀਆਂ ਔਰਤਾਂ ਆਪਣੇ ਭਵਿੱਖ, ਆਜ਼ਾਦੀ ਅਤੇ ਹੱਕਾਂ ਨੂੰ ਲੈਕੇ ਚਿੰਤਤ ਹਨ।
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਦਾ ਭਾਰਤ 'ਤੇ ਕੀ ਅਸਰ ਹੋਵੇਗਾ
ਤਾਲਿਬਾਨ ਨੂੰ ਅਧਿਕਾਰਤ ਤੌਰ 'ਤੇ ਭਾਰਤ ਨੇ ਕਦੇ ਮਾਨਤਾ ਨਹੀਂ ਦਿੱਤੀ ਪਰ ਇਸ ਸਾਲ ਜੂਨ ਵਿੱਚ ਦੋਵਾਂ ਵਿਚਾਲੇ 'ਬੈਕਚੈਨਲ ਗੱਲਬਾਤ' ਦੀਆਂ ਖ਼ਬਰਾਂ ਭਾਰਤੀ ਮੀਡੀਆ ਵਿੱਚ ਛਾਈਆਂ ਰਹੀਆਂ
ਤਾਲਿਬਾਨ ਦੇ 5 ਮੁੱਖ ਆਗੂ, ਜਿਨ੍ਹਾਂ ਨੇ ਸੰਗਠਨ ਨੂੰ ਮੁੜ ਮਜ਼ਬੂਤ ਕੀਤਾ
ਸਾਲ 2001 ਵਿੱਚ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਨੇ ਤਾਲਿਬਾਨ ਨੂੰ ਅਫ਼ਗ਼ਾਨਿਸਤਾਨ ਵਿੱਚ ਸੱਤਾ ਤੋਂ ਬਾਹਰ ਕੱਢ ਦਿੱਤਾ ਸੀ ਪਰ ਇਸ ਸਮੂਹ ਨੇ ਮੁੜ ਹੌਲੀ-ਹੌਲੀ ਆਪਣੀ ਤਾਕਤ ਵਧਾਈ
ਤਾਲਿਬਾਨ ਨਾਲ ਟੱਕਰ ਲੈਣ ਵਾਲੇ 'ਬੁੱਢੇ ਸ਼ੇਰ' ਨੇ ਵੀ ਕੀਤਾ ਆਤਮ-ਸਮਰਪਣ
ਮੁਹੰਮਦ ਇਸਮਾਈਲ ਖ਼ਾਨ, ਜੰਗ ਦੇ ਮੈਦਾਨ ਦਾ ਉਹ ਪੁਰਾਣਾ ਨਾਂ ਹੈ ਜੋ ਅਫ਼ਗ਼ਾਨਿਸਤਾਨ ਦੇ ਹੇਰਾਤ ਪ੍ਰਾਂਤ ਦੀ ਲੜਾਈ ਵਿੱਚ ਇੱਕ ਪ੍ਰਮੁੱਖ ਚਿਹਰੇ ਵਜੋਂ ਉੱਭਰਿਆ ਹੈ
ਅਫ਼ਗ਼ਾਨਿਸਤਾਨ: ਤਾਲਿਬਾਨ ਨੇ ਜਿੱਥੇ-ਜਿੱਥੇ ਕਬਜ਼ੇ ਕੀਤੇ, ਉੱਥੇ ਕਿਹੋ ਜਿਹੀਆਂ ਪਾਬੰਦੀਆਂ ਲਾਈਆਂ ਹਨ
ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਵਧ ਰਹੇ ਕਬਜ਼ੇ ਨੇ ਦੇਸ਼ ਦੀ ਆਰਥਿਕ ਅਤੇ ਸਮਾਜਿਕ ਹਾਲਾਤਾਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਨਾਗਰਿਕ ਇਸ ਬਾਰੇ ਕੀ ਸੋਚਦੇ ਹਨ?
ਤਾਲਿਬਾਨ ਦੇ ਅੱਗੇ ਅਫ਼ਗਾਨ ਫੌਜ ਕਿਉਂ ਨਹੀਂ ਖੜ੍ਹੀ ਹੋ ਸਕੀ
ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਕਾਬੁਲ ਨੂੰ ਛੱਡ ਕੇ ਤਕਰੀਬਨ ਹਰ ਵੱਡੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਹੈ।