ਅਫ਼ਗਾਨਿਸਤਾਨ: ਚੰਡੀਗੜ੍ਹ ਤੇ ਕੁਰੂਕਸ਼ੇਤਰ 'ਚ ਪੜ੍ਹ ਰਹੇ ਅਫ਼ਗਾਨ ਵਿਦਿਆਰਥੀਆਂ ਦਾ ਛਲਕਿਆ ਦਰਦ

ਅਫ਼ਗਾਨਿਸਤਾਨ: ਚੰਡੀਗੜ੍ਹ ਤੇ ਕੁਰੂਕਸ਼ੇਤਰ 'ਚ ਪੜ੍ਹ ਰਹੇ ਅਫ਼ਗਾਨ ਵਿਦਿਆਰਥੀਆਂ ਦਾ ਛਲਕਿਆ ਦਰਦ

ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਮਗਰੋਂ ਭਾਰਤ ਵਿੱਚ ਪੜ੍ਹ ਰਹੇ ਅਫ਼ਗਾਨ ਵਿਦਿਆਰਥੀ ਚਿੰਤਤ ਹਨ। ਬੀਬੀਸੀ ਪੰਜਾਬੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਅਫ਼ਗਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਹੈ

ਵੀਡੀਓ- ਮਯੰਕ ਮੋਂਗੀਆ ਅਤੇ ਕਮਲ ਸੈਣੀ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)