‘ਗੀਸ਼ਾ, ਆਪਣੀ ਕਲਾ ਵੇਚਦੀ ਹੈ ਨਾ ਕਿ ਆਪਣਾ ਸਰੀਰ’

‘ਗੀਸ਼ਾ, ਆਪਣੀ ਕਲਾ ਵੇਚਦੀ ਹੈ ਨਾ ਕਿ ਆਪਣਾ ਸਰੀਰ’

16ਵੀਂ ਸਦੀ ਤੋਂ ਗੀਸ਼ਾ ਜਪਾਨ ਵਿੱਚ ਕਲਾ ਅਤੇ ਸੱਭਿਆਚਾਰ ਦਾ ਪ੍ਰਤੀਕ ਹਨ ਪਰ ਹੁਣ ਇਹ ਜ਼ਿੰਦਾ ਰਹਿਣਾ ਲਈ ਸੰਘਰਸ਼ ਕਰ ਰਹੀਆਂ ਹਨ।

ਆਧੁਨਿਕ ਦੁਨੀਆਂ ਨੂੰ ਪਿੱਛੇ ਛੱਡ ਕੇ ਉਨ੍ਹਾਂ ਨੂੰ ਕਈ-ਕਈ ਮਹੀਨੇ ਗੀਸ਼ਾ ਘਰ ਵਿੱਚ ਗੁਜਾਰਨੇ ਪੈਂਦੇ ਹਨ। ਜਿੱਥੇ ਉਨ੍ਹਾਂ ਨੂੰ ਸੀਨੀਅਰ ਗੀਸ਼ਾ ਜਾਂ ‘ਮਦਰ ਗੀਸ਼ਾ’ ਵੱਲੋਂ ਸਿਖਲਾਈ ਦਿੱਤੀ ਜਾਂਦੀ ਹੈ।

(ਰਿਪੋਰਟ˸ ਅਰਵਿੰਦ ਛਾਬੜਾ, ਜਪਾਨ ਤੋਂ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)