ਤੂਫ਼ਾਨ ਇਰਮਾ ਦੀ ਚਪੇਟ 'ਚ ਕੈਰੀਬੀਅਨ ਟਾਪੂਆਂ ਦੀ ਹਰ ਇਮਾਰਤ ਆਈ

ਤੂਫ਼ਾਨ ਇਰਮਾ ਦੀ ਚਪੇਟ 'ਚ ਕੈਰੀਬੀਅਨ ਟਾਪੂਆਂ ਦੀ ਹਰ ਇਮਾਰਤ ਆਈ

ਦਹਾਕੇ ਦੇ ਸਭ ਤੋਂ ਵੱਡੇ ਤੂਫ਼ਾਨ ਇਰਮਾ ਨੇ ਕੈਰੀਬੀਅਨ ਦੇਸਾਂ ਵਿੱਚ ਭਾਰੀ ਤਬਾਹੀ ਮਚਾਈ ਹੈ। ਇਰਮਾ ਨੇ ਸੈਂਟ ਮਾਰਟਿਨ ਦੀਪ ਪੂਰੇ ਤਰੀਕੇ ਨਾਲ ਤਬਾਹ ਕਰ ਦਿੱਤਾ ਹੈ।