ਰੋਹਿੰਗਿਆ ਮੁਸਲਮਾਨਾਂ ਦੇ ਸੜਦੇ ਪਿੰਡ

ਰੋਹਿੰਗਿਆ ਮੁਤਾਬਿਕ ਉਨ੍ਹਾਂ ਖਿਲਾਫ ਹਿੰਸਾ ਛੇੜਨ ਵਾਲਿਆਂ ਦੀ ਫੌਜ ਮਦਦ ਕਰ ਰਹੀ ਹੈ, ਪਿੰਡ ਸਾੜੇ ਜਾ ਰਹੇ ਹਨ। ਮਿਆਂਮਾਰ ਦੋਸ਼ਾਂ ਨੂੰ ਨਕਾਰ ਰਿਹਾ ਹੈ।