ਜਪਾਨ 'ਚ ਅਵਾਰਾ ਬਿੱਲੀਆਂ ਲਈ ਸਪੈਸ਼ਲ ਕੈਟ ਟ੍ਰੇਨ ਕੈਫੇ

ਜਪਾਨ 'ਚ ਅਵਾਰਾ ਬਿੱਲੀਆਂ ਲਈ ਸਪੈਸ਼ਲ ਕੈਟ ਟ੍ਰੇਨ ਕੈਫੇ

ਅਵਾਰਾ ਬਿੱਲੀਆਂ ਨਾਲ ਲਗਜ਼ਰੀ ਟ੍ਰੇਨ ਦਾ ਸਫ਼ਰ। ਦੇਖੋ ਜਾਪਾਨ 'ਚ ਕੈਟ ਟ੍ਰੇਨ ਕੈਫੇ। ਇੱਥੇ ਬਿੱਲੀਆਂ ਗੋਦ ਲੈਣ ਦੇ ਚਾਹਵਾਨ ਸੰਪਰਕ ਕਰ ਸਕਦੇ ਹਨ।