ਜੋਤਹੀਣਾਂ ਨੂੰ ਸੁਰੱਖਿਆ ਕਰਨ ਦੇ ਗੁਰ ਸਿਖਾ ਰਹੇ ਹਨ ਜੋਤਹੀਣ ਅਧਿਆਪਕ।

ਜੋਤਹੀਣਾਂ ਨੂੰ ਸੁਰੱਖਿਆ ਕਰਨ ਦੇ ਗੁਰ ਸਿਖਾ ਰਹੇ ਹਨ ਜੋਤਹੀਣ ਅਧਿਆਪਕ।

ਜੋਤਹੀਣਾਂ ਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਜੋਤਹੀਣ ਆਪਣੀ ਸੁਰੱਖਿਆ ਆਪ ਕਰ ਸਕਦੇ ਹਨ। ਡੇਵਿਡ ਬਲੈਕ ਜੋ ਖੁਦ ਜੋਤਹੀਣ ਹਨ, ਉਹ ਜੋਤਹੀਣਾਂ ਨੂੰ ਸਵੈ-ਰੱਖਿਆ ਦੇ ਗੁਰ ਸਿਖਾ ਰਹੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)