ਆਪਣੇ ਨਾਲ ਕੀ ਲੈ ਕੇ ਭੱਜੇ ਰੋਹਿੰਗਿਆ ਲੋਕ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਿਆਂਮਾਰ ਛੱਡ ਕੇ ਬੰਗਲਾਦੇਸ ਭੱਜੇ ਰੋਹਿੰਗਿਆ ਲੋਕਾਂ ਦੀ ਹੱਡ-ਬੀਤੀ।

ਮਿਆਂਮਾਰ ਤੋਂ ਭੱਜਣ ਲੱਗਿਆਂ ਰੋਹਿੰਗਿਆ ਮੁਸਲਮਾਨਾਂ ਨੂੰ ਜ਼ਰੂਰੀ ਸਮਾਨ ਅਤੇ ਖਾਣੇ ਦੀ ਚਿੰਤਾ ਸਤਾਈ। ਜਿਸ ਦੇ ਹੱਥ ਜੋ ਲੱਗਿਆ, ਉਸਨੇ ਉਹੀ ਚੁੱਕ ਲਿਆ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)