ਅਰੇਂਜ਼ ਮੈਰਿਜ਼ ਦੀ ਖੇਡ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਗੇਮ ਦਾ ਨਾ ਅਰੇਂਜਡ ਹੈ ਇਸਦੇ ਰਾਹੀਂ ਅਰੇਂਜ ਮੈਰਿਜ ਨੂੰ ਦਰਸਾਇਆ ਗਿਆ ਹੈ।

ਗੇਮ ਵਿੱਚ ਇਹ ਦਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੋਈ ਵੀ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਪਰ ਇਸ ਵਿੱਚ ਹਿੱਸਾ ਸਾਰੇ ਲੈਣਾ ਚਾਹੁੰਦੇ ਹਨ। ਸਾਊਥ ਏਸ਼ੀਆ ਦੀਆਂ ਮਹਿਲਾਵਾਂ ਨੂੰ ਅਰੇਂਜ ਮੈਰਿਜ ਤੋਂ ਬਾਅਦ ਸੰਘਰਸ਼ ਕਰਨਾ ਪੈਂਦਾ ਹੈ।