ਦੁਨੀਆਂ ਦੀ ਸਭ ਤੋਂ ਸੀਨੀਅਰ 82 ਸਾਲਾ ਐਪ ਡਿਵੈਲਪਰ

ਦੁਨੀਆਂ ਦੀ ਸਭ ਤੋਂ ਸੀਨੀਅਰ 82 ਸਾਲਾ ਐਪ ਡਿਵੈਲਪਰ

ਜਪਾਨ ਦੀ ਮਸਾਕੋ ਵਾਕਾਮੀਆਂ ਨੇ ਇਸ ਐਪ ਨੂੰ ਬਣਾਇਆ ਹੈ। ਹਿਨਾਡੈਨ ਨਾਂ ਦੀ ਇਹ ਐਪ ਰਵਾਇਤੀ ਗੁੱਡੀਆਂ ਦੇ ਮੇਲੇ ਤੋਂ ਪ੍ਰੇਰਿਤ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)