ਇਹ ਵੀ ਕਰਦੇ ਨੇ ਸਮੁੰਦਰ 'ਚ ਸਰਫਿੰਗ

ਇਹ ਵੀ ਕਰਦੇ ਨੇ ਸਮੁੰਦਰ 'ਚ ਸਰਫਿੰਗ

ਕੈਲੀਫੋਰਨੀਆ 'ਚ ਕਰਵਾਇਆ ਗਿਆ ਕੁੱਤਿਆਂ ਦਾ ਇਹ ਸਰਫਿੰਗ ਮੁਕਾਬਲਾ ਫਿਲਮ 'ਬਲੂ ਕਰੱਸ਼' ਤੋਂ ਪ੍ਰੇਰਿਤ ਹੈ। ਮੁਕਾਬਲੇ ਦੇ ਸਟਾਇਲ ਤੇ ਰੋਚਕਤਾ ਦੇ ਕਾਰਨ ਇਸਦੇ ਦਰਸ਼ਕਾਂ ਵਿੱਚ ਵਾਧਾ ਹੋ ਰਿਹਾ ਹੈ।