ਇਸ ਬੱਚੀ ਨੇ ਬਦਲੀ ਮੁਲਕ ਦੀ ਰਵਾਇਤ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬੇਟੀ ਦੀ ਬੀਮਾਰੀ ਕਾਰਨ ਪਿਤਾ ਨੇ ਸੂਰ ਪਾਲਣ ਦਾ ਢੰਗ ਬਦਲਿਆ

ਦੁਨੀਆ ਭਰ ਵਿੱਚ ਵੱਡੇ ਪੱਧਰ 'ਤੇ ਪਸ਼ੂਆਂ ਦੀ ਸਿਹਤ ਲਈ ਐਂਟੀਬਾਇਓਟਿਕ ਦੀ ਵਰਤੋਂ ਕੀਤੀ ਜਾਂਦੀ ਹੈ।

ਪਰ ਇੱਕ ਛੋਟੀ ਜਿਹੀ ਲੜਕੀ ਐਵਲਿਨ ਨੇ ਇਸ 'ਚ ਬਦਲਾਅ ਲਿਆਂਦਾ ਹੈ। ਨੀਦਰਲੈਂਡ ਵਿੱਚ ਪਸ਼ੂ ਪਾਲਣ ਵਿੱਚ ਐਂਟੀਬਾਇਓਟਿਕਸ ਦੀ ਵਰਤੋਂ 65 ਫੀਸਦ ਘਟੀ ਹੈ।