ਕੀ ਇਹ ਤਸਵੀਰ ਕਿਸਾਨ ਦੀ ਮੰਦਹਾਲੀ ਦਾ 'ਆਧਾਰ' ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਇਹ ਤਸਵੀਰ ਕਿਸਾਨ ਦੀ ਮੰਦਹਾਲੀ ਦਾ 'ਆਧਾਰ' ਹੈ?

ਇੱਕ ਹੱਥ ਦੀਆਂ ਉਂਗਲਾ ਗੁਆ ਚੁਕੇ ਸੀਤਾਰਾਮ ਨੂੰ ਸਰਕਾਰੀ ਸੁਵਿਧਾਵਾ ਦਾ ਲਾਭ ਨਹੀਂ ਮਿਲ ਰਿਹਾ। ਗਰੀਬ ਕਿਸਾਨ ਇੱਕੋ ਝੋਟੇ ਨਾਲ ਲਗ ਆਪਣਾ ਖੇਤ ਵਾਹੁੰਦਾ ਹੈ।