ਅਜਿਹਾ ਡਾਂਸਰ ਤੁਸੀਂ ਕਦੀ ਨਹੀਂ ਦੇਖਿਆ ਹੋਵੇਗਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬੈਲੇ ਡਾਂਸ ਦੇ ਕਿੱਤੇ ਨੂੰ ਚੁਣੌਤੀ ਦੇਣ ਵਾਲਾ ਇਸ਼ਾਨ

ਕੁੜੀਆਂ ਦਾ ਕਿੱਤਾ ਮੰਨੇ ਜਾਣ ਵਾਲੇ ਬੈਲੇ ਡਾਂਸ ਨੂੰ ਇਸ਼ਾਨ ਨੇ ਚੁਣੌਤੀ ਦਿੱਤੀ ਹੈ। ਇਸ਼ਾਨ ਨੇ ਘਰਦਿਆਂ ਤੇ ਸਮਾਜ ਦੇ ਖਿਲਾਫ਼ ਜਾ ਕੇ ਇਸਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ।

ਸਬੰਧਿਤ ਵਿਸ਼ੇ