ਇਹ ਬਰੋਟਾ ਬੋਹੜਾਂ ਦਾ ਬਾਬਾ ਹੈ
ਇਹ ਬਰੋਟਾ ਬੋਹੜਾਂ ਦਾ ਬਾਬਾ ਹੈ
ਬਾਬਿਆਂ ਨੂੰ ਬੋਹੜ ਕਹਿਣਾ ਤਾਂ ਪੰਜਾਬੀ ਬੋਲ-ਚਾਲ ਦਾ ਹਿੱਸਾ ਹੈ ਪਰ ਜੇ ਬੋਹੜਾਂ ਦਾ ਬਾਬਾ ਮਿਲ ਜਾਵੇ ਤਾਂ ਰੁੱਖਾਂ ਬਾਰੇ ਲਿਖੀ ਹਰ ਕਵਿਤਾ ਸਾਕਾਰ ਹੋ ਜਾਂਦੀ ਹੈ।
ਆਓ ਚੱਲੀਏ ਚੋਲਟੀ ਖੇੜੀ ਦੀ ਬਰੋਟੀ ਹੇਠਾਂ ਜਿੱਥੇ ਜ਼ਿੰਦਗੀ ਦਾ ਹਰ ਪੜਾਅ ਅਤੇ ਖ਼ੁਰਾਕ ਲੜੀ ਦਾ ਮੁਕੰਮਲ ਰੂਪ ਸਾਡੀ ਉਡੀਕ ਕਰਦਾ ਹੈ।
ਰਿਪੋਰਟ-ਬੀਬੀਸੀ ਪੱਤਰਕਾਰ ਦਲਜੀਤ ਅਮੀ
ਕੈਮਰਾ-ਮੰਗਲਜੀਤ ਸਿੰਘ
ਅਡਿਟਿੰਗ-ਪਰਵੇਜ਼ ਅਹਿਮਦ