ਗਲੇਸ਼ੀਅਰ ਸਿਰਜਦੇ ਇੰਜੀਨੀਅਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#BBCInnovators: ਪਾਣੀ ਦੀ ਪੂਰਤੀ ਲਈ ਗਲੇਸ਼ੀਅਰਾਂ ਨੂੰ ਸਿਰਜਣ ਦਾ ਉਪਰਾਲਾ

ਭਾਰਤ ਦੇ ਸਭ ਤੋਂ ਉੱਚੇ ਖਿੱਤੇ ਲੱਦਾਖ਼ ਵਿੱਚ ਇੰਜੀਨੀਅਰ ਗਲੇਸ਼ੀਅਰਾਂ ਨੂੰ ਸਿਰਜਣ ਦਾ ਉਪਰਾਲਾ ਕਰ ਰਹੇ ਹਨ। ਉਗਰਾਹੀ ਦੀ ਲੋਕ ਮੁਹਿੰਮ ਨਾਲ ਗਲੇਸ਼ੀਅਰ ਸਿਰਜਣਾ ਦੇ ਪ੍ਰਜੈਕਟ ਲਈ ਪੂੰਜੀ ਜੁੜੀ ਹੈ।ਮਨੁੱਖਾਂ ਵੱਲੋਂ ਸਿਰਜੇ ਗਲੇਸ਼ੀਅਰਾਂ ਨਾਲ ਤਿੰਨ ਲੱਖ ਲੀਟਰ ਪਾਣੀ ਦੀ ਪੂਰਤੀ ਹੋਈ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)

ਸਬੰਧਿਤ ਵਿਸ਼ੇ