ਇਟਲੀ 'ਚ ਪੰਜਾਬੀ ਕਿਉਂ ਹੋ ਰਹੇ ਹਨ ਨਸ਼ੇ ਦੇ ਆਦੀ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਟਲੀ: ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਕਿਸ ਹਾਲ 'ਚ ਹਨ ਪੰਜਾਬੀ?

ਇਟਲੀ ਦੇ ਲਾਟੀਨਾ ਦੇ ਖੇਤਾਂ ਵਿੱਚ ਭਾਰਤੀ ਮਜ਼ਦੂਰ ਕੰਮ ਕਰਦੇ ਹਨ। ਇਨ੍ਹਾਂ ਵਿੱਚ ਮਹਿਲਾਵਾਂ ਵੀ ਹਨ। ਇੱਥੇ ਹੋਏ ਇੱਕ ਸਰਵੇ ਮੁਤਾਬਿਕ ਭਾਰਤੀ ਮਜ਼ਦੂਰ ਰੱਝ ਕੇ ਨਸ਼ੇ ਦੀ ਵਰਤੋਂ ਕਰ ਰਹੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)