ਭਾਰਤ ਵਿੱਚ ਬੀਬੀਸੀ ਦਾ ਵਿਸਥਾਰ ਕਿਸ ਮਕਸਦ ਨਾਲ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਸੋਸ਼ਲ ਮੀਡੀਆ 'ਤੇ ਸੱਚ ਜਾਨਣ ਲਈ ਮੰਚ ਦਿਆਂਗੇ’

ਬੀਬੀਸੀ ਨਿਊਜ਼ ਨੇ ਭਾਰਤ ਵਿੱਚ ਗੁਜਰਾਤੀ, ਮਰਾਠੀ, ਪੰਜਾਬੀ ਤੇ ਤੇਲਗੂ ਵਿੱਚ ਸਰਵਿਸ ਦੀ ਸ਼ੁਰੂਆਤ ਕੀਤੀ ਹੈ।

ਬੀਬੀਸੀ ਦੇ ਡਾਇਰੈਕਟਰ ਜਨਰਲ ਟੋਨੀ ਹੌਲ ਕੁਝ ਦਿਨ ਪਹਿਲਾਂ ਦਿੱਲੀ ਆਏ ਸੀ। ਉਨ੍ਹਾਂ ਨੇ ਬੀਬੀਸੀ ਸਰਵਿਸ ਦੇ ਵਿਸਥਾਰ, ਲਿੰਗ ਆਧਾਰਿਤ ਪੱਤਰਕਾਰਿਤਾ ਅਤੇ ਫੇਕ ਨਿਊਜ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)