ਨਾਗਰਿਕਤਾ ਦੇ ਬਿਨਾਂ ਕਿਉਂ ਰਹਿਣਾ ਪਿਆ ਮਹਾ ਮਾਮੋ ਨੂੰ ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਵਿਤਕਰਾ : ਮਹਾ ਮਾਮੋ ਦਾ ਧਰਮ ਭਲ਼ਾ ਕੀ ਹੋਇਆ

ਮਹਾ ਦੀ ਮਾਂ ਮੁਸਲਮਾਨ ਤੇ ਪਿਤਾ ਇਸਾਈ ਹੈ ਉਨ੍ਹਾਂ ਦੇ ਵਿਆਹ ਨੂੰ ਸੀਰੀਆ ਵਿੱਚ ਮਾਨਤਾ ਨਹੀਂ ਮਿਲੀ। ਇਸ ਲਈ ਉਸਨੂੰ ਸੀਰੀਆ ਦੀ ਨਾਗਰਿਕਤਾ ਨਹੀਂ ਮਿਲੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)