ਇਸ ਸਕੂਲ ਵਿੱਚ ਹੈ ਸਿਰਫ਼ ਇੱਕ ਵਿਦਿਆਰਥਣ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਸ ਸਕੂਲ ਵਿੱਚ ਹੈ ਸਿਰਫ਼ ਇੱਕ ਵਿਦਿਆਰਥਣ

ਮਹਾਰਾਸ਼ਟਰ ਦੇ ਇਸ ਸਰਕਾਰੀ ਸਕੂਲ ਵਿੱਚ ਇੱਕ ਹੀ ਵਿਦਿਆਰਥਣ ਪੜ੍ਹਦੀ ਹੈ। ਸਿੱਖਿਆ ਅਧਿਕਾਰੀ ਮੁਤਾਬਿਕ ਤਨੂ ਨੂੰ ਦੂਜੇ ਸਕੂਲ ਵਿੱਚ ਭੇਜਣਾ ਨਾਮੁਮਕਿਨ ਸੀ। ਇਸ ਲਈ ਉਸਦੀ ਪੜ੍ਹਾਈ ਲਈ ਇਹ ਸਕੂਲ ਖੋਲ੍ਹਿਆ ਗਿਆ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)