ਬੌਲੀਵੁੱਡ ਅਦਾਕਾਰ, ਜਿਸਦੀ ਮਾਂ ਪੜ੍ਹ ਨਹੀਂ ਸਕਦੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#100Women: ਨਵਾਜ਼ੂਦੀਨ ਸਿਦੀਕੀ ਦੀ ਮਾਂ ਮਹਿਰੂਨੀਸਾ ਪੜ੍ਹ ਨਹੀਂ ਸਕਦੇ

ਮਹਿਰੂਨੀਸਾ ਥੋੜ੍ਹੀ ਉਰਦੂ ਪੜ੍ਹ ਸਕਦੇ ਹਨ ਪਰ ਹਿੰਦੀ, ਅੰਗਰੇਜ਼ੀ ਨਹੀਂ। ਉਹ ਨਵਾਜ਼ੂਦੀਨ ਲਈ ਬਿਹਤਰ ਸਿੱਖਿਆ ਚਾਹੁੰਦੇ ਸਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)