'ਮੈਂ ਖੁਦ ਦੀ ਰਗਬੀ ਅਕੈਡਮੀ ਖੋਲ੍ਹਣਾ ਚਾਹੁੰਦੀ ਹਾਂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#100Women: ਪਾਕਿਸਤਾਨੀ ਖਿਡਾਰਨ ਫ਼ੈਜ਼ਾ ਦੇ ਰਗਬੀ ਲਈ ਵੱਡੇ ਸੁਪਨੇ

ਪਾਕਿਸਤਾਨ ਦੀ ਰਗਬੀ ਖਿਡਾਰਨ ਫ਼ੈਜ਼ਾ ਦੇਸ ਵਿੱਚ ਰਗਬੀ ਦੇ ਖੇਡ ਲਈ ਕੰਮ ਕਰਨਾ ਚਾਹੁੰਦੀ ਹੈ। ਫ਼ੈਜਾ ਖੁਦ ਦੀ ਅਕੈਡਮੀ ਜ਼ਰੀਏ ਰਗਬੀ ਦੇ ਹੁਨਰ ਨੂੰ ਨਿਖਾਰਨਾ ਚਾਹੁੰਦੀ ਹੈ।

ਰਿਪੋਰਟਰ : ਸ਼ਮਾਇਲਾ ਜ਼ਾਫ਼ਰੀ

ਸਬੰਧਿਤ ਵਿਸ਼ੇ