ਕਿਉਂ ਪਰਾਲੀ ਬਾਰੇ ਕਿਸਾਨ ਹਨ ਪਰੇਸ਼ਾਨ ?

ਕਿਉਂ ਪਰਾਲੀ ਬਾਰੇ ਕਿਸਾਨ ਹਨ ਪਰੇਸ਼ਾਨ ?

ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨਾ ਉਨ੍ਹਾਂ ਦੀ ਮਜਬੂਰੀ ਹੈ। ਮਹਿੰਗੇ ਸੰਦਾਂ ਕਰਕੇ ਪਰਾਲੀ ਨੂੰ ਸਾੜਨ ਦਾ ਬਦਲ ਉਨ੍ਹਾਂ ਕੋਲ ਨਹੀਂ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)