ਸਮੇਂ ਨਾਲ ਸੰਵਾਦ ਕਰਦਾ ਲੋਕ ਨਾਚ ਗਿੱਧਾ

ਗਿੱਧਾ ਪੰਜਾਬ ਦਾ ਪੁਰਾਤਨ ਲੋਕ ਨਾਚ ਹੈ। ਇਸ ਦਾ ਰਿਸ਼ਤਾ ਧਰਤੀ ਮਾਤਾ ਦੀ ਪੂਜਾ ਨਾਲ ਜੁੜਦਾ ਹੈ ਜੋ ਆਰੀਆ ਦੇ ਆਉਣ ਤੋਂ ਪੁਰਾਣੀ ਰੀਤ ਹੈ।

ਬੀਬੀਆਂ ਦੇ ਇਸ ਨਾਚ ਨੇ ਹਰ ਸਮੇਂ ਨਾਲ ਸੰਵਾਦ ਕੀਤਾ ਹੈ ਅਤੇ ਸਮਾਜ ਦੀਆਂ ਗੁੱਝੀਆਂ ਰਮਜ਼ਾਂ ਨੂੰ ਜਬਾਨ ਦਿੱਤੀ ਹੈ।

ਰਿਪੋਰਟਰ: ਦਲਜੀਤ ਅਮੀ, ਬੀਬੀਸੀ ਨਿਊਜ਼ ਪੰਜਾਬੀ

ਕੈਮਰਾ: ਮੰਗਲਜੀਤ ਸਿੰਘ