ਮਿਲਖਾ ਸਿੰਘ ਮੁਤਾਬਕ ਕਿਉਂ ਪੰਜਾਬ ਖੇਡਾਂ 'ਚ ਪਿੱਛੇ?

ਮਿਲਖਾ ਸਿੰਘ ਮੁਤਾਬਕ ਕਿਉਂ ਪੰਜਾਬ ਖੇਡਾਂ 'ਚ ਪਿੱਛੇ?

ਮਿਲਖਾ ਸਿੰਘ ਨੂੰ ਵਿਸ਼ਵ ਸਿਹਤ ਸੰਗਠਨ ਦਾ ਸਰੀਰਕ ਗਤੀਵਿਧੀਆਂ ਦਾ ਬਰਾਂਡ ਅੰਬੈਸਡਰ ਬਣਾਇਆ ਗਿਆ। ਮਿਲਖਾ ਸਿੰਘ ਮੁਤਾਬਿਕ ਜਬਾਨ 'ਤੇ ਕਾਬੂ ਅਤੇ ਰੋਜ਼ਾਨਾ 10 ਮਿੰਟ ਕਸਰਤ ਸਿਹਤ ਲਈ ਜ਼ਰੂਰੀ ਹੈ।

ਰਿਪੋਰਟਰ ਅਰਵਿੰਦ ਛਾਬੜਾ

ਸ਼ੂਟ ਐਂਡ ਐਡਿਟ : ਗੁਲਸ਼ਨ ਕੁਮਾਰ