ਹੁਣ ਰੋਹਿੰਗਿਆ ਸ਼ਰਨਾਰਥੀ ਚੌਗਿਰਦੇ ਲਈ ਖ਼ਤਰਾ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਰੋਹਿੰਗਿਆ ਸ਼ਰਨਾਰਥੀਆਂ ਕਰਕੇ ਤਬਾਹ ਹੁੰਦਾ ਬੰਗਲਾਦੇਸ਼ ਦਾ ਚੌਗਿਰਦਾ?

ਸਥਾਨਕ ਪ੍ਰਸ਼ਾਸਨ ਮੁਤਾਬਕ ਰੋਹਿੰਗਿਆ ਸ਼ਰਨਾਰਥੀਆਂ ਕਾਰਨ ਚੌਗਿਰਦੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕਈ ਥਾਵਾਂ 'ਤੇ ਰੁੱਖ ਕੱਟੇ ਜਾ ਰਹੇ ਹਨ।

ਰਿਪੋਰਟਰ: ਨਿਤਿਨ ਸ਼੍ਰੀਵਾਸਤਵ