ਦੀਵਾਲੀ: ਭਾਰਤ ਵਿੱਚ ਪਟਾਕਿਆਂ ਦੇ ਆਉਣ ਦਾ ਇਤਿਹਾਸ ਕੀ ਹੈ

ਦੀਵਾਲੀ: ਭਾਰਤ ਵਿੱਚ ਪਟਾਕਿਆਂ ਦੇ ਆਉਣ ਦਾ ਇਤਿਹਾਸ ਕੀ ਹੈ

ਸਭ ਤੋਂ ਪਹਿਲਾਂ ਪਟਾਕੇ ਚੀਨ 'ਚ ਬਣਨਾ ਸ਼ੁਰੂ ਹੋਏ। ਜਾਣਕਾਰਾਂ ਮੁਤਾਬਿਕ 13ਵੀਂ-14ਵੀਂ ਸਦੀ ’ਚ ਤੋਂ ਪਟਾਕੇ ਭਾਰਤ ਪੁੱਜੇ। ਹੌਲੀ-ਹੌਲੀ ਬਾਰੂਦ ਤੁਰਕੀ ਤੱਕ ਫੈਲ ਗਿਆ ਜਿੱਥੇ ਤੋਪਾਂ ਬਣਨ ਲੱਗੀਆਂ।

Visual Artists: ਨਿਕਿਤਾ ਦੇਸ਼ਪਾਂਡੇ, ਪੁਨੀਤ ਬਰਨਾਲਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)