ਮਿਲੋ, ਪਾਕਿਸਤਾਨ ਦੀ ਸਭ ਤੋਂ ਛੋਟੀ ਉਮਰ ਦੀ ਸਮਾਜਿਕ ਉੱਦਮੀ ਨਾਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#BBCInnovators: ਮਿਲੋ, ਪਾਕਿਸਤਾਨ ਦੀ ਸਭ ਤੋਂ ਛੋਟੀ ਉਮਰ ਦੀ ਸਮਾਜਿਕ ਉੱਦਮੀ ਨਾਲ

ਪਾਕਿਸਤਾਨ ਦੀ ਜ਼ਿਮਾਲ ਉਮਰ ਨੇ ਕੂੜੇ ਦੀ ਸਮੱਸਿਆ ਦਾ ਨਿਪਟਾਰਾ ਕਰਨ ਲਈ ਕਾਢ ਕੱਢੀ ਹੈ। ਉਹ ਇਸ ਕੂੜੇ ਨੂੰ ਮੁੜ ਵਰਤ ਕੇ ਜ਼ੀਬੈਗ ਬਣਾਉਂਦੀ ਹੈ।

ਪਾਕਿਸਤਾਨ ਤੋਂ ਅਲਮੀਨਾ ਅਹਿਮਦ ਦੀ ਰਿਪੋਰਟ

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)

ਸਬੰਧਿਤ ਵਿਸ਼ੇ