ਮਿਲੋ, ਭਾਰਤ ਦੇ ਪਹਿਲੇ ਟ੍ਰਾਂਸਜੈਂਡਰ ਜੋੜੇ ਨੂੰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਕੁਝ ਲੋਕ ਸਾਨੂੰ ਮਾਰਨਾ ਚਾਹੁੰਦੇ ਹਨ ਤੇ ਕੁਝ ਸਾਨੂੰ ਪਾਗ਼ਲ ਕਹਿੰਦੇ ਹਨ’

ਸੁਕੰਨਿਆ ਅਤੇ ਆਰਵ ਲਿੰਗ ਬਦਲਣ ਸਬੰਧੀ ਇੱਕ ਹਸਪਤਾਲ ਵਿੱਚ ਮਿਲੇ ਸਨ ਅਤੇ ਹੁਣ ਉਹ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)