'ਖ਼ੁਦ ਨੂੰ ਕੁੜੀ ਸਾਬਤ ਕਰਨ ਲਈ ਮੁੰਡੇ ਨਾਲ ਸੌਣਾ ਪਿਆ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੇਪ ਟਾਉਨ ਦੇ ਸਮਲਿੰਗੀ ਲੋਕਾਂ ਦੀ ਕਹਾਣੀ

ਕੇਪ ਟਾਊਨ ਦੇ ਸਮਲਿੰਗੀਆਂ ਦੀ ਰਗਬੀ ਟੀਮ ਸਮਾਜ 'ਚ ਹੁੰਦੇ ਵਿਤਕਰੇ ਨਾਲ ਲੜ ਰਹੀ ਹੈ। ਰਗਬੀ ਖੇਡ ਸਮਲਿੰਗੀ ਲੋਕਾਂ ਨੂੰ ਜੋੜਨ 'ਚ ਸਹਾਈ ਸਾਬਤ ਹੋ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)