ਕੁੜੀ ਬਣ ਕੇ ਨੱਚਣ ਵਾਲੇ ਬਿਹਾਰ ਦੇ ਮੁੰਡੇ ਦੀ ਮਾਨਸਿਕਤਾ

ਕੁੜੀ ਬਣ ਕੇ ਨੱਚਣ ਵਾਲੇ ਬਿਹਾਰ ਦੇ ਮੁੰਡੇ ਦੀ ਮਾਨਸਿਕਤਾ

22 ਸਾਲਾ ਲਲਿਤ ਕੁਮਾਰ ਸਰਕਾਰੀ ਨੌਕਰੀ ਲਈ ਇਮਤਿਹਾਨ ਦੀ ਤਿਆਰੀ ਕਰ ਰਹੇ ਹਨ ਪਰ ਰਾਤ ਹੁੰਦੇ ਹੀ ਉਨ੍ਹਾਂ ਦਾ ਰੂਪ ਬਦਲ ਜਾਂਦਾ ਹੈ।

ਬਚਪਨ ਤੋਂ ਉਹ ਬਿਦੇਸੀਆ ਡਾਂਸ ਕਰਦੇ ਹਨ। ਜਿਸ ਨੂੰ ਬਿਹਾਰ ਵਿੱਚ 'ਲੌਡਾ' ਡਾਂਸ ਕਹਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)