ਹਾਥੀਆਂ ਦੀ ਦਹਿਸ਼ਤ ਕਰਕੇ ਲੋਕ ਰੁੱਖਾਂ 'ਤੇ ਰਹਿਣ ਲਈ ਮਜਬੂਰ!

ਅਸਾਮ, ਉਡੀਸਾ ਤੇ ਛੱਤੀਸਗੜ੍ਹ ਵਿੱਚ ਹਾਥੀਆਂ ਤੇ ਇਨਸਾਨਾਂ ਦੇ ਸੰਘਰਸ਼ 'ਚ ਕਈ ਜਾਨਾਂ ਜਾ ਚੁੱਕੀਆਂ ਹਨ।

ਰਿਪੋਰਟਰ: ਸਲਮਾਨ ਰਾਵੀ

ਸ਼ੂਟ ਐਂਡ ਐਡਿਟ: ਡੈਬਲਿਨ