ਪਾਕਿਸਤਾਨ ਦਾ ਕਿੰਨਰ ਭਰਦਾ ਦੂਜਿਆਂ ਦੇ ਢਿੱਡ

ਪਾਕਿਸਤਾਨ ਦਾ ਕਿੰਨਰ ਭਰਦਾ ਦੂਜਿਆਂ ਦੇ ਢਿੱਡ

ਨੋਸ਼ੀ ਉਰਫ ਬਿਜਲੀ ਪਾਕਿਸਤਾਨ ਵਿੱਚ ਲੋਕਾਂ ਤੋਂ ਮੰਗੇ ਪੈਸਿਆਂ ਨਾਲ ਆਪਣੀ ਵਿਧਵਾ ਭੈਣ ਦੀ ਮਦਦ ਕਰਦੀ ਹੈ ਨਾਲ ਹੀ ਹਫ਼ਤਾਵਾਰੀ ਕਰੀਬ 100 ਲੋਕਾਂ ਨੂੰ ਖਾਣਾ ਖੁਆਂਦੀ ਹੈ।

ਰਿਪੋਰਟਰ : ਇਸਲਾਮਾਬਾਦ ਤੋਂ ਫਰਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)