'84 'ਚ ਸਭ ਗੁਆ ਚੁੱਕੇ ਅਮਰਜੀਤ ਨੇ ਖੜ੍ਹੇ ਕੀਤੇ ਸ਼ੋਅਰੂਮ ਤੇ ਹੋਟਲ!

'84 'ਚ ਸਭ ਗੁਆ ਚੁੱਕੇ ਅਮਰਜੀਤ ਨੇ ਖੜ੍ਹੇ ਕੀਤੇ ਸ਼ੋਅਰੂਮ ਤੇ ਹੋਟਲ!

1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਹੋਈ ਲੁੱਟ-ਖਸੁੱਟ ਕਾਰਨ ਅਮਰਜੀਤ ਸਿੰਘ ਦਾ ਪਰਿਵਾਰ ਸੜਕ 'ਤੇ ਆ ਗਿਆ ਸੀ ਪਰ ਲਗਨ ਤੇ ਮਿਹਨਤ ਨਾਲ ਅਮਰਜੀਤ ਨੇ ਫ਼ਿਰ ਤੋਂ ਆਪਣਾ ਵਪਾਰ ਖੜ੍ਹਾ ਕੀਤਾ।

ਰਿਪੋਰਟਰ: ਸਰਬਜੀਤ ਸਿੰਘ ਧਾਲੀਵਾਲ

ਸ਼ੂਟ ਐਂਡ ਐਡਿਟ: ਪ੍ਰੀਤਮ