ਇੱਥੇ ਮਗਰਮੱਛ ਦੇ ਖੌਫ਼ 'ਚ ਜੀਉਂਦੇ ਹਨ ਲੋਕ
ਇੱਥੇ ਮਗਰਮੱਛ ਦੇ ਖੌਫ਼ 'ਚ ਜੀਉਂਦੇ ਹਨ ਲੋਕ
ਕੇਂਦਰਾਪਾੜਾ ਦੀ ਖ਼ੂਬਸੂਰਤ ਝੀਲਾਂ ਅਤੇ ਨਦੀਆਂ ਦੇ ਇਸ ਇਲਾਕੇ ਵਿੱਚ ਇੱਕ ਅਜੀਬ ਜਿਹਾ ਖੌਫ਼ ਪੈਦਾ ਹੋਣ ਲੱਗ ਗਿਆ ਹੈ। ਇੱਥੋਂ ਦੇ ਲੋਕਾਂ ਨੂੰ ਹਮੇਸ਼ਾ ਹੀ ਸੁਚੇਤ ਰਹਿਣਾ ਪੈਂਦਾ ਹੈ ਕਿ ਕਿਤੇ ਮਗਰਮੱਛ ਉਨ੍ਹਾਂ ਨੂੰ ਆਪਣੇ ਜਬੜੇ ਵਿੱਚ ਨਾ ਲੈ ਲਵੇ।
ਬੀਬੀਸੀ ਪੱਤਰਕਾਰ ਸਲਮਾਨ ਰਾਵੀ ਦੀ ਰਿਪੋਰਟ