#Innovators: ਕਾਢਾਂ ਦਾ ਸਰਤਾਜ ਊਧਬ ਭਰਾਲੀ
#Innovators: ਕਾਢਾਂ ਦਾ ਸਰਤਾਜ ਊਧਬ ਭਰਾਲੀ
ਊਧਬ ਭਰਾਲੀ ਨੇ ਅਜਿਹੀਆਂ ਖੋਜਾਂ ਕੀਤੀਆਂ ਹਨ ਜਿਨ੍ਹਾਂ ਨਾਲ ਮੁਸ਼ਕਲਾਂ ਝੱਲ ਰਹੇ ਲੋਕਾਂ ਨੂੰ ਆਸ ਦੀ ਕਿਰਨ ਦਿਖੀ ਹੈ। ਇਨ੍ਹਾਂ ਦੀਆਂ ਕਾਢਾਂ ਨੇ ਕਈਆਂ ਨੂੰ ਰੁਜ਼ਗਾਰ ਦਿੱਤਾ ਤਾਂ ਕਈਆਂ ਨੂੰ ਜ਼ਿੰਦਗੀ ਜਿਉਣ ਦਾ ਮਕਸਦ।
ਕੈਰੋਲਿਨ ਰਾਈਸ ਦੀ ਰਿਪੋਰਟ