ਨੈਸ਼ਨਲ ਸਾਇੰਸ ਡੇਅ: ਸੀਵੀ ਰਮਨ ਨੂੰ ਯਾਦ ਕਰਦਿਆਂ ,ਜਿੰਨ੍ਹਾਂ ਦੱਸਿਆ ਸੀ ਕਿ ਹਰ ਚੀਜ਼ ਖਾਸ ਤਰ੍ਹਾਂ ਕਿਉਂ ਦਿਖਦੀ ਹੈ

ਸੀਵੀ ਰਮਨ ਨੇ ਸਾਨੂੰ ਦੱਸਿਆ ਕਿ ਚੀਜ਼ਾਂ ਜਿਵੇਂ ਹਨ ਉਹ ਉਸੇ ਤਰ੍ਹਾਂ ਹੀ ਕਿਉਂ ਦਿਖਦੀਆਂ ਹਨ। ਇਸ ਲਈ ਉਨ੍ਹਾਂ ਨੂੰ 1930 ਵਿੱਚ ਨੋਬਲ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)