ਸੋਵੀਅਤ ਯੂਨੀਅਨ ਨੂੰ ਸੁਪਰ ਪਾਵਰ ਬਣਾਉਣ ਵਾਲੇ 4 ਮੁੱਖ ਤੱਥ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੋਵੀਅਤ ਯੂਨੀਅਨ : ਪੱਛਮ 'ਚ ਬਰੇਕਫਾਸਟ, ਪੂਰਬ 'ਚ ਡਿਨਰ

ਸੋਵੀਅਤ ਯੂਨੀਅਨ ਲਈ ਇੱਕ ਉਹ ਵੇਲਾ ਹੁੰਦਾ ਸੀ, ਜਦੋਂ ਉਹ ਪੱਛਮ ਵਿੱਚ ਨਾਸ਼ਤਾ ਕਰਦੇ ਸਨ ਤੇ ਉਦੋਂ ਉਹ ਪੂਰਬ ਵਿੱਚ ਰਾਤ ਖਾਣਾ ਖਾ ਚੁੱਕੇ ਹੁੰਦੇ ਸਨ। 1989 ’ਚ ਉਹ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਸੀ, ਜਿਸ ਦੀ ਜੀਡੀਪੀ 260 ਕਰੋੜ ਡਾਲਰ ਸੀ

ਸਬੰਧਿਤ ਵਿਸ਼ੇ