'ਸਰਵੀਕਲ ਸੈਲਫ਼ੀ' ਬਚਾ ਰਹੀ ਹੈ ਔਰਤਾਂ ਦੀ ਜ਼ਿੰਦਗੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਸਰਵੀਕਲ ਸੈਲਫ਼ੀ' ਬਚਾ ਰਹੀ ਹੈ ਔਰਤਾਂ ਦੀ ਜ਼ਿੰਦਗੀ

‘ਸਰਵੀਕਲ ਸੈਲਫੀਜ਼’ ਹਜ਼ਾਰਾਂ ਔਰਤਾਂ ਨੂੰ ਸਰਵੀਕਲ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰ ਰਿਹਾ ਹੈ। ਇਸ ਯੰਤਰ ਨੂੰ ਵਰਤਣ ਲਈ ਸਿਰਫ਼ ਮੁੱਢਲੀ ਸਿਖਲਾਈ ਦੀ ਲੋੜ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)