ਇੱਕ ਸਾਲ ਬਾਅਦ ਨੋਟਬੰਦੀ ਤੋਂ ਲੋਕ ਕਿੰਨਾ ਖੁਸ਼?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇੱਕ ਸਾਲ ਬਾਅਦ ਲੋਕਾਂ ਵੱਲੋਂ ਨੋਟਬੰਦੀ ਨੂੰ ਕਿੰਨੇ ਨੰਬਰ?

8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਤੇ ਇੱਕ ਹਜ਼ਾਰ ਦੇ ਨੋਟਾਂ 'ਤੇ ਰੋਕ ਲਗਾ ਦਿੱਤੀ ਸੀ। ਸਰਕਾਰ ਦਾ ਤਰਕ ਸੀ ਕਿ ਕਾਲੇ ਧਨ 'ਤੇ ਨਕੇਲ ਕੱਸਣ ਲਈ ਉਸਨੇ ਇਹ ਫੈਸਲਾ ਲਿਆ।

ਰਿਪੋਰਟਰ: ਯੋਗਿਤਾ ਲਿਮਾਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)