ਕਿਉਂ 'ਕੈਸ਼ਲੈੱਸ ਪਿੰਡ' ਕੈਸ਼ ਲੈਣ-ਦੇਣ ਦੀ ਰਾਹ 'ਤੇ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ 'ਕੈਸ਼ਲੈੱਸ' ਐਲਾਨੇ ਪਿੰਡ ਅਸਲ ਵਿੱਚ 'ਕੈਸ਼ਲੈੱਸ' ਬਣ ਸਕੇ?

ਬੀਤੇ ਸਾਲ ਦਸੰਬਰ ਵਿੱਚ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਤੋਂ 100 ਕਿਲੋਮੀਟਰ ਦੂਰ ਢਸਾਈ ਪਿੰਡ ਨੂੰ ਕੈਸ਼ਲੈੱਸ ਐਲਾਨਿਆ ਸੀ। ਜ਼ਮੀਨੀ ਪੱਧਰ 'ਤੇ ਇਸ ਪਿੰਡ ਨੂੰ ਕੈਸ਼ਲੈੱਸ ਬਣਨ ਵਿੱਚ ਦਿੱਕਤਾਂ ਆਈਆਂ।

ਰਿਪੋਰਟਰ: ਯੋਗਿਤਾ ਲਿਮਾਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)