ਬਾਂਦਰਾਂ ਦਾ ਹਿਮਾਚਲ ਵਿੱਚ ਕੀ ਹੈ ਸਿਆਸੀ ਵਜੂਦ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬਾਂਦਰਾਂ ਦਾ ਹਿਮਾਚਲ ਵਿੱਚ ਕੀ ਹੈ ਸਿਆਸੀ ਵਜੂਦ?

ਹਿਮਾਚਲ ਪ੍ਰਦੇਸ ਵਿੱਚ ਬਾਂਦਰਾਂ ਨੇ ਅਜਿਹਾ ਆਤੰਕ ਮਚਾਇਆ ਹੈ ਕਿ ਉਹ ਚੋਣਾਂ ਲਈ ਸਿਆਸੀ ਮੁੱਦਾ ਬਣ ਗਏ ਹਨ। ਦੋਵੇਂ ਮੁੱਖ ਸਿਆਸੀ ਪਾਰਟੀਆਂ ਬਾਂਦਰਾਂ ਤੋਂ ਛੁਟਕਾਰਾ ਦਿਵਾਉਣ ਦਾ ਵਾਅਦਾ ਕਰ ਰਹੀਆਂ ਹਨ।

ਰਿਪੋਰਟਰ: ਸ਼ਕੀਲ ਅਖ਼ਤਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ