'ਮੇਰੇ ਪਿਓ ਬਾਰੇ ਪੁੱਛੇ ਜਾਣ 'ਤੇ ਮੇਰਾ ਦਿਲ ਸਿੰਨ੍ਹਿਆ ਜਾਂਦਾ ਹੈ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿੱਥੇ ਜੋਗਿਨੀ ਦੀ ਰੀਤ ਕਰਕੇ ਨਰਕ ਭੋਗਦੀਆਂ ਔਰਤਾਂ?

ਜੋਗਿਨੀ ਰੀਤ ਦੀਆਂ ਬੀਬੀਆਂ ਦੀਆਂ ਕੁੱਖੋਂ ਜੰਮੇ ਬੱਚਿਆਂ ਨੂੰ ਸਮਾਜ ਅਤੇ ਸਕੂਲਾਂ ਵਿੱਚ ਜਲਾਲਤ ਝੱਲਣੀ ਪੈਂਦੀ ਹੈ। ਵਿਜੇ ਭਾਸਕਰ ਨੇ ਬੀਬੀਸੀ ਲਈ ਇਨ੍ਹਾਂ ਬੱਚਿਆਂ ਦੇ ਹਾਲਾਤ ਬਾਰੇ ਇਹ ਰਿਪੋਰਟ ਤਿਆਰ ਕੀਤੀ ਹੈ। ਇਸ ਵਿੱਚ ਉਨ੍ਹਾਂ ਦਾ ਸਮਾਜ ਨਾਲ ਜੁੜਣ ਦਾ ਸੰਘਰਸ਼ ਦਰਜ ਹੈ।