'ਉਹ ਕਹਿੰਦੇ ਸੀ ਮੈਨੂੰ ਓਲੰਪਿਕ ਤੱਕ ਲੈ ਜਾਣਗੇ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੁਸ਼ਕਿਲਾਂ ਤੋਂ ਬਾਅਦ ਵੀ ਬੁਧੀਆ ਸਿੰਘ ਦੀ ਦੌੜ ਜਾਰੀ

2006 ਵਿੱਚ ਬੁਧੀਆ ਦੇ ਕੋਚ ਬੀਰੈਂਚੀ ਦਾਸ ਦਾ ਕਤਲ ਹੋ ਗਿਆ। ਉਸ ਤੋਂ ਬਾਅਦ ਆਪਣੀ ਦੌੜ ਜਾਰੀ ਰੱਖਣ ਲਈ ਬੁਧੀਆ ਨੂੰ ਕਰੜਾ ਸੰਘਰਸ਼ ਕਰਨਾ ਪਿਆ। ਬਚਪਨ ਵਿੱਚ ਬੁਧੀਆ ਦੀ ਕਾਮਯਾਬੀ ਵੇਲੇ ਕਈ ਸੰਗਠਨਾਂ ਨੇ ਮਦਦ ਦੀ ਪੇਸ਼ਕਸ਼ ਕੀਤੀ ਪਰ ਉਹ ਮਦਦ ਕਦੇ ਵੀ ਪਹੁੰਚੀ ਨਹੀਂ।

ਰਿਪੋਰਟਰ: ਸਲਮਾਨ ਰਾਵੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ