ਕਿਉਂ ਜ਼ਰੂਰੀ ਹਨ ਕਾਰਬਨ ਖਿੱਚਣ ਵਾਲੇ ਪਲਾਂਟ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਦਿੱਲੀ ਵਰਗੇ ਸ਼ਹਿਰਾਂ ਨੂੰ ਕਾਰਬਨ ਖਿੱਚਣ ਵਾਲੇ ਪਲਾਂਟ ਦੀ ਲੋੜ ਹੈ?

ਹਵਾ ਵਿੱਚ ਹੁਣ ਤੱਕ ਬਹੁਤ ਸਾਰੀ CO2 ਛੱਡੀ ਜਾ ਚੁੱਕੀ ਹੈ ਜਿਸ ਨੂੰ ਖ਼ਤਮ ਕਰਨ ਲਈ ਕਾਰਬਨ ਖਿੱਚਣ ਵਾਲੇ ਪਲਾਂਟ ਦੁਨੀਆਂ ਦੀ ਜ਼ਰੂਰਤ ਬਣ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)