ਹੁਣ ਕਾਰ ਵੀ ਡੀਕਮਪੋਜ਼ ਹੋਵੇਗੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੁਦਰਤੀ ਪ੍ਰਕਿਰਿਆ ਨਾਲ ਡੀਕਮਪੋਜ਼ ਹੋਣ ਵਾਲੀ ਕਾਰ

ਚਾਰ ਸੀਟਾਂ ਵਾਲੀ ਇਹ ਕਾਰ ਦੂਜੀਆਂ ਦੇ ਮੁਕਾਬਲੇ 20% ਘੱਟ ਸਾਧਨਾਂ ਵਿੱਚ ਹੀ ਇਹ ਸ਼ੂਗਰ ਬੀਟ ਤੇ ਸਣ ਨਾਲ ਤਿਆਰ ਹੋ ਜਾਂਦੀ ਹੈ। ਬੀਬੀਸੀ ਕਲਿਕ ਦੇ ਪੱਤਰਕਾਰ ਡੈਨ ਸਿਮਨਸ ਨੇ ਇਸਦੀ ਟੈਸਟ ਡਰਾਈਵ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)