ਖਲੀ ਨੂੰ ਕਦੋਂ ਆਉਂਦਾ ਹੈ ਗੁੱਸਾ ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਹਨ ਦ ਗ੍ਰੇਟ ਖਲੀ ਦੇ ਰਾਜ਼?

ਦਲੀਪ ਸਿੰਘ ਰਾਣਾ ਨੂੰ ਦ ਗ੍ਰੇਟ ਖਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਖਲੀ ਪੰਜਾਬ ਦੇ ਅਜਿਹੇ ਰੈਲਸਲਰ ਹਨ ਜਿਨ੍ਹਾਂ ਨੇ WWE ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਕਈ ਸਾਲ ਰੈਸਲਿੰਗ ਵਿੱਚ ਦ ਗ੍ਰੇਟ ਖਲੀ ਵਜੋਂ ਨਾਮ ਕਮਾਉਣ ਵਾਲੇ ਦਲੀਪ ਸਿੰਘ ਰਾਣਾ ਹੁਣ ਜਲੰਧਰ ਵਿੱਚ ਆਪਣੀ ਅਕੈਡਮੀ 'ਚ ਰੈਸਲਿੰਗ ਸਿਖਾਉਂਦੇ ਹਨ।

7 ਫੁੱਟ ਦੀ ਲੰਬਾਈ ਤੇ ਚੌੜੇ ਸਰੀਰ ਕਾਰਨ ਉਨ੍ਹਾਂ ਨੂੰ ਸਭ ਤੋਂ ਲੰਬੇ ਚੌੜੇ ਰੈਸਲਰ ਵਜੋਂ ਵੀ ਪਛਾਣ ਮਿਲੀ। ਖਲੀ ਦੀਆਂ ਕਈ ਹੋਰ ਦਿਲਚਸਪ ਗੱਲਾਂ ਜਾਣੋ ਬੀਬੀਸੀ ਪੰਜਾਬੀ 'ਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ