ਸੇਲਸਮੈਨ ਕਿਵੇਂ ਬਣਿਆ ਕੰਪਨੀ ਦਾ ਮਾਲਕ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੇਲਸਮੈਨ ਕਿਵੇਂ ਬਣਿਆ ਕੰਪਨੀ ਦਾ ਮਾਲਕ?

ਭੋਪਾਲ ਦੇ ਮੁਹੰਮਦ ਸਬਿਹ ਬੁਖ਼ਾਰੀ ਅੱਜ ਕਤਰ ਦੇ ਨਾਮੀ ਕਾਰੋਬਾਰੀ ਹਨ। ਉਨ੍ਹਾਂ ਨੇ 30 ਸਾਲ ਪਹਿਲਾਂ ਬਤੌਰ ਸੇਲਸਮੈਨ ਜਿਸ ਕੰਪਨੀ ਵਿੱਚ ਨੌਕਰੀ ਦੀ ਸ਼ੁਰੂਆਤ ਕੀਤੀ ਸੀ। ਅੱਜ ਉਹ ਉਸੇ ਕੰਪਨੀ ਦੇ ਮੈਨੇਜਿੰਗ ਪਾਰਟਨਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ